0 0
Read Time:30 Second

ਵੈਲਿੰਗਟਨ : ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨਾਟੋ ਲੀਡਰ ਸਮਿਟ ਵਿੱਚ ਹਿੱਸਾ ਲੈਣਗੇ, ਇਹ ਨਿਊਜੀਲੈਂਡ ਲਈ ਮਾਨ ਵਾਲੀ ਗਲ੍ਹ ਹੈ, ਨਾਟੋ ਦੇ ਜਰਨਲ ਸਕੱਤਰ ਸਟੋਲਟਨਬਰਗ ਨੇ “ਦ ਮਿਲਟਰੀ ਅਲਾਈਨਸਜ 28 ਤੋ 30 ਜੂਨ ਲਈ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ ਸਦਾ ਭੇਜਿਆ ਹੈ ,ਪ੍ਰਧਾਨ ਮੰਤਰੀ ਇਸ ਸਮਿਟ ਵਿੱਚ ਹਿੱਸਾ ਲੱਗਣਗੇ ਅਤੇ ਕਈ ਦੇਸ਼ਾਂ ਦੇ ਉੱਘੇ ਲੀਡਰਾਂ ਨਾਲ ਬੈਠਕਾਂ ਕਰਨਗੇ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *