2 0
Read Time:1 Minute, 1 Second
For all your travel needs TRAVEL POINT
ਐਨ ਜ਼ੈਡ ਪੰਜਾਬੀ ਪੋਸਟ : ਸਾਂਸਦ ਕ੍ਰਿਸ ਬਿਸ਼ਪ ਨੇ ਅਪਣੇ ਸੋਸ਼ਲ ਮੀਡੀਆ ਰਾਹੀਂ ਹੇਠਲਾ ਬਿਆਨ ਜਾਰੀ ਕੀਤਾ ਹੈ। 
ਹਾਈਕੋਰਟ 'ਚ ਗਰਾਊਂਡ ਕੀਵੀਆਂ ਦੀ ਜਿੱਤ! ਗਰਾਊਂਡ ਕੀਵੀ ਇੱਕ ਸਮਾਜਿਕ ਸੰਸਥਾ ਹੈ ਜਿਸ ਨੇ ਸਥਾਨਕ ਹਾਈ ਕੋਰਟ ’ਚ MIQ ਸਿਸਟਮ ਨੂੰ ਚੈਲੇਂਜ ਕੀਤਾ ਸੀ।ਅੱਜ ਜਸਟਿਸ ਮੈਲਨ ਨੇ ਇਸ ਕੇਸ ਬਾਰੇ ਟਿੱਪਣੀ ਕੀਤੀ ਹੈ ਕਿ ਸਿਸਟਮ ਨੇ ਵਿਅਕਤੀਗਤ ਹਾਲਾਤਾਂ'ਤੇ ਵਿਚਾਰ ਕਰਨ ਅਤੇ ਤਰਜੀਹ ਦੇਣ ਦੀ ਲੋੜੀਂਦੀ ਪ੍ਰਕਿਰਿਆ’ਤੇ ਢੁੱਕਵਾਂ ਕੰਮ ਨਹੀਂ ਕੀਤਾ।ਇਹ ਨਿਊਜ਼ੀਲੈਂਡ ਦੇ ਨਾਗਰਿਕਾਂ ਦੇ ਉਨ੍ਹਾਂ ਦੇ ਦੇਸ਼ ਵਿੱਚ ਦਾਖਲ ਹੋਣ ਦੇ ਅਧਿਕਾਰ 'ਤੇ ਬੇਇੰਨਸਾਫੀ ਵਾਲਾ ਕੰਮ ਵਾਲਾ ਸੀ। 
ਇਹ ਵੱਡੀ ਗੱਲ ਹੈ ਕਿ ਹੁਣ ਸਾਡੇ ਕੋਲ ਨਿਆਂਇਕ ਪੁਸ਼ਟੀ ਹੈ ਕਿ MIQ ਗਲਤ ਸੀ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *