0 0
Read Time:36 Second

ਮੈਲਬੋਰਨ : ਤਸਮਾਨੀਆਂ ਆਸਟ੍ਰੇਲੀਆ ਦੀ ਇੱਕ ਸਟੇਟ ਹੈ, ਜਿੱਥੇ ਪੰਜਾਬ ਦੀ ਧੀ ਹੋਣਹਾਰ ਡਾਕਟਰ ਨਵਪ੍ਰੀਤ ਕੌਰ ਭਾਰਤ ਦੀ ਪਹਿਲੀ ਓਨਰਰੀ ਕੌਂਸੁਲੇਟ ਵਜੋਂ ਨਿਯੁਕਤ ਹੋਈ ਹੈ। ਡਾਕਟਰ ਨਵਪ੍ਰੀਤ ਕੌਰ ਗੁਰਦਾਸਪੁਰ ਨਾਲ ਸਬੰਧਤ ਹਨ। ਡਾਕਟਰ ਨਵਪ੍ਰੀਤ 2017 ਤੋਂ ਤਸਮਾਨੀਆਂ ਦੀ ਰਾਜਧਾਨੀ ਹੋਬਾਰਟ ਵਿਖੇ ਰਹਿ ਰਹੀ ਹੈ ਅਤੇ ਉਨ੍ਹਾਂ ਭਾਰਤੀ ਭਾਈਚਾਰੇ ਨੂੰ ਭਰੋਸਾ ਦੁਆਇਆ ਹੈ ਕਿ ਉਹ ਉਨ੍ਹਾਂ ਦੀ ਮੱਦਦ ਲਈ ਹਰ ਵੇਲੇ ਮੌਜੂਦ ਰਹਿਣਗੇ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *