0 0
Read Time:53 Second

ਟੌਰੰਗਾ ; ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਵੀਟੀਐਨਜੈਡ ਇਸ ਸ਼ਨੀਵਾਰ ਤੋਂ ਲਰਨਰ ਲਾਇਸੈਂਸ ਟੈਸਟ ਕਰਵਾਉਣ ਜਾ ਰਿਹਾ ਹੈ, ਇਹ ਟੈਸਟ ਉਨ੍ਹਾਂ ਲਈ ਹੋਏਗਾ, ਜਿਨ੍ਹਾਂ ਨੇ 3 ਹਫਤੇ ਪਹਿਲਾਂ ਥਿਊਰੀ ਕਲਾਸਾਂ ਲਾਈਆਂ ਸਨ।ਇਸ ਤੋਂ ਇਲਾਵਾ ਹਰ ਸ਼ਨੀਵਾਰ ਗੁਰੂਘਰ ਵਿਖੇ ਵੀਟੀਐਨਜੈਡ ਕੈਂਪ ਲਾਏਗਾ ਤੇ ‘ਡਰੋਪ ਲਾਇਸੈਂਸਿੰਗ’ ਥਿਊਰੀ ਲਈ ਟ੍ਰੈਨਿੰਗ ਦਏਗਾ।
ਇਸਦੇ ਨਾਲ ਭਾਂਵੇ ਤੁਸੀਂ ਗੁਰੂਘਰ ਲਈ ਕੈਂਪਾਂ ਵਿੱਚ ਪਹਿਲਾਂ ਰਜਿਸਟ੍ਰੇਸ਼ਨ ਕੀਤੀ ਹੋਏ, ਪਰ ਇਸਦੇ ਬਾਵਜੂਦ ਰਜਿਸਟ੍ਰੇਸ਼ਨ ਦੁਬਾਰਾ ਲਾਜਮੀ ਹੈ। ਜੋ ਇਸ ਲਿੰਕ ‘ਤੇ ਕੀਤੀ ਜਾ ਸਕਦੀ ਹੈ। ਫਾਰਮ ਤੋਂ ਤੁਸੀਂ ਟੈਸਟ ਲਈ ਇੰਗਲਿਸ਼ ਤੋਂ ਇਲਾਵਾ ਪੰਜਾਬੀ ਜਾਂ ਹਿੰਦੀ ਵੀ ਚੁਣ ਸਕਦੇ ਹੋ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *