2 0
Read Time:55 Second

ਆਕਲੈਂਡ ; ਆਕਲੈਂਡ ਵਿੱਚ ਸਲਾਨਾ ਸਿੱਖ ਖੇਡਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਖੇਡਾਂ 25,26 ਨਵੰਬਰ ਨੂੰ ਬਰੂਸ ਪੁਲਮਨ ਪਾਰਕ ਵਿੱਚ ਵੱਡੇ ਪੱਧਰ ‘ਤੇ ਹੋਣ ਜਾ ਰਹੀਆਂ ਹਨ। ਇਸ ਉੱਚ ਪੱਧਰੀ ਖੇਡ ਸਮਾਗਮ ਦੌਰਾਨ ਨਿਊਜ਼ੀਲੈਂਡ ਦੇ ਉੱਘੇ ਸਮਾਜ ਸੇਵਕ ਅਤੇ ਖੇਡ ਪ੍ਰੇਮੀ ਤੀਰਥ ਅਟਵਾਲ(ਇੰਡੋ ਸਪਾਈਸ ਵਰਲਡ) ਨੂੰ Sikh Community Hero Of The Year ਸਨਮਾਨ ਨਾਲ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਤੀਰਥ ਅਟਵਾਲ ਪਿਛਲੇ ਲੰਬੇ ਸਮੇਂ ਦੇਸ਼ ‘ਚ ਵਹੋ ਰਹੇ ਹਰ ਤਰ੍ਹਾਂ ਦੇ ਖੇਡ, ਸਮਾਜਿਕ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਵੱਡਾ ਯੋਗਦਾਨ ਪਾਉਂਦੇ ਆ ਰਹੇ ਹਨ, ਜਿਸ ਦੇ ਇਵਜ਼ ‘ਚ ਭਾਰੀਚਾਰੇ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *