0 0
Read Time:53 Second

ਆਕਲੈਂਡ : Sylvia Park Mall ‘ਚ ਅੱਜ ਦੁਪਹਿਰ ਨੂੰ ਫੂਡ ਕੋਰਟ ਵਿੱਚ ਹੋਏ ਝਗੜੇ ਤੋਂ ਬਾਅਦ ਪੁਲਿਸ ਨੇ ਦੋ ਗੈਂਗ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ।ਪੁਲਿਸ ਨੇ ਕਿਹਾ ਕਿ ਇਹ ਲੜਨ ਵਾਲੇ Rebels ਗੈਂਗ ਦੇ ਮੈਂਬਰ ਜਾਂ ਸਹਿਯੋਗੀ ਸਨ।ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਲੜਾਈ ਸਬੰਧੀ ਜਾਣਕਾਰੀ ਦੁਪਹਿਰ ਕਰੀਬ 1 ਵਜੇ ਪ੍ਰਾਪਤ ਹੋਈ ਸੀ।ਇੰਸਪੈਕਟਰ ਨੇ ਕਿਹਾ ਕਿ ਸ਼ੁਰੂਆਤੀ ਰਿਪੋਰਟਾਂ ਮੁਤਾਬਕ ਲੜ ਰਹੇ ਲੋਕਾਂ ਕੋਲ ਚਾਕੂ ਅਤੇ ਹੋਰ ਚੀਜ਼ਾਂ ਸਨ।ਉਨ੍ਹਾਂ ਨੇ ਕਿਹਾ, “ਪੁਲਿਸ ਕੁਝ ਹੀ ਮਿੰਟਾਂ ਵਿੱਚ ਮਾਲ ਵਿੱਚ ਪਹੁੰਚ ਗਈ ਅਤੇ ਤੁਰੰਤ ਦੋ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ ਅਤੇ ਵਧੇਰੇ ਪੁਣਛਾਣ ਸ਼ੂਰੂ ਕਰ ਦਿੱਤੀ ਗਈ ਸੀ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *