0 0
Read Time:1 Minute, 1 Second

ਨਿਊਜੀਲੈਂਡ ਦਾ ਬਾਡਰ ਲੰਘੀ 31 ਜੁਲਾਈ ਨੂੰ ਖੋਲ ਦਿੱਤਾ ਗਿਆ ਸੀ ਪਹਿਲੇ ਹਫ਼ਤੇ ਵਿੱਚ ਹੀ ਹਜ਼ਾਰਾਂ ਲੋਕਾਂ ਨੇ ਵਿਜਟਰ ਵੀਜ਼ੇ ਲਈ ਅਪਨਾਈ ਕੀਤਾ ਪਰ ਇੰਮੀਗ੍ਰੇਸ਼ਨ ਵਿਭਾਗ ਨੇ ਕੁੱਝ ਸੈਂਕੜੇ ਲੋਕਾਂ ਨੂੰ ਹੀ ਵੀਜ਼ੇ ਜਾਰੀ ਕੀਤੇ ਸਨ ਪਰ ਲੰਘੇ ਡੇਢ ਮਹਿਨੇ ਵਿੱਚ 38 ਹਜ਼ਾਰ ਤੋ ਵੱਧ ਲੋਕਾਂ ਨੇ ਵਿਜਟਰ ਵੀਜ਼ੇ ਲਈ ਅਪਨਾਈ ਕੀਤਾ ਹੈ ਜਿਨ੍ਹਾਂ ਵਿੱਚੋਂ ਸਿਰਫ 7 ਹਜ਼ਾਰ ਲੋਕਾਂ ਨੂੰ ਹੀ ਵੀਜ਼ੇ ਜਾਰੀ ਕੀਤੇ ਗਦੇ ਹਨ ਅਤੇ ਲਗਭਗ 31 ਹਜ਼ਾਰ ਲੋਕ ਅੱਜ ਵੀ ਵੀਜ਼ੇ ਲਈ ਉਡੀਕ ਕਰ ਰਹੇ ਹਨ, ਨਿਊਜੀਲੈਂਡ ਇੰਮੀਗ੍ਰੇਸ਼ਨ ਵਿਭਾਗ ਦੀ ਕੰਮ ਕਰਨ ਵਿੱਚ ਸੁਸਤ ਚਾਲ ਕਾਰਨ ਪਰਵਾਸੀ ਭਾਈਚਾਰਾਂ ਮੌਜੁਦਾ ਸਰਕਾਰ ਤੋ ਖੁਸ਼ ਨਹੀਂ ਹੈ ਬਾਡਰ ਖੁੱਲਣ ਦੇ ਡੇਢ ਮਹਿਨੇ ਬਾਅਦ ਵੀ ਹਜ਼ਾਰਾਂ ਲੋਕ ਵਿਜਟਰ ਵੀਜ਼ੇ ਲਈ ਉਡੀਕ ਕਰ ਰਹੇ ਹਨ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *