0 0
Read Time:48 Second

ਅੱਜ ਨਿਊਜੀਲੈਂਡ ਵਿੱਚ ਸੈਂਕੜੇ ਲੋਕਾਂ ਨੇ ਸੜਕਾਂ ਤੇ ਉੱਤਰ ਕੇ ਇਕ ਰੇਪ ਦੇ ਦੋਸ਼ੀ ਨੂੰ ਘੱਟ ਸਜ਼ਾ ਦਿੱਤੇ ਜਾਣ ਦੇ ਵਿਰੋਧ ਵਿੱਚ ਮਾਂਉਟ ਮਾਂਗਾਂਨਉਈ ਟਾਪੁ ਵਾਗਾਂਹੁਈ ਅਤੇ ਗਿਸਬੋਰਨ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ, ਇਕ ਵਿਅਕਤੀ ਵੱਲੋਂ ਚਾਰ ਕੁੜੀਆਂ ਨਾਲ ਰੇਪ ਅਤੇ ਇਕ ਕੁੜੀ ਨਾਲ ਬਦਸਲੂਕੀ ਕਰਨ ਵਾਲੇ ਦੋਸ਼ੀ ਨੂੰ ਅਦਾਲਤ ਵੱਲੋਂ ਨੌਂ ਮਹਿਨੇ ਦੀ ਸਜ਼ਾ ਸੁਣਾਈ ਗਈ ਜਿਸ ਦਾ ਆਮ ਲੋਕਾਂ ਵੱਲੋਂ ਇਹ ਆਖ ਕੇ ਵਿਰੋਧ ਕੀਤਾ ਗਿਆ ਕਿ ਇਕ ਰੇਪ ਦੇ ਦੋਸ਼ੀ ਲਈ ਮਾਤਰ ਨੌ ਮਹਿਨੇ ਦੀ ਸਜ਼ਾ ਬਹੁਤ ਘੱਟ ਹੈ ਇਸ ਨਾਲ ਜੁਰਮ ਕਰਨ ਵਾਲੇ ਲੋਕਾਂ ਨੂੰ ਉਤਸ਼ਾਹ ਹੀ ਮਿਲੇਗਾ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *