1 0
Read Time:52 Second

ਕੀਵੀਬੈਂਕ ਦੇ ਸੀਨੀਅਰ ਅਰਥਸ਼ਾਸਤਰੀ ਜੇਰੇਮੀ ਕੋਚਮੈਨ ਨੇ ਭਵਿੱਖਬਾਣੀ ਕੀਤੀ ਹੈ ਕਿ ਘਰਾਂ ਦੀਆਂ ਕੀਮਤਾਂ ਵਿੱਚ ਆਈ ਗਿਰਾਵਟ ਅਜੇ ਆਉਂਦੇ ਸਮੇਂ ਵਿੱਚ ਵੀ ਜਾਰੀ ਰਹੇਗੀ, ਉਨ੍ਹਾਂ ਦੱਸਿਆ ਕਿ 2022 ਦੇ ਅੰਤ ਤੱਕ ਘਰਾਂ ਦੀ ਕੀਮਤ ਵਿੱਚ ਅਜੇ ਹੋਰ ਗਿਰਾਵਟ ਦੇਖਣ ਨੂੰ ਮਿਲੇਗੀ। ਉਨ੍ਹਾਂ ਦੱਸਿਆ ਕਿ ਲਗਾਤਾਰ ਬਣ ਰਹੇ ਨਵੇਂ ਘਰਾਂ ਦੇ ਕਾਰਨ ਇਹ ਆਰਜ਼ੀ ਮੰਦੀ ਦੇਖਣ ਨੂੰ ਮਿਲ ਰਹੀ ਹੈ। ਸਟੇਟਸ ਐਨ ਜੈਡ ਅਨੁਸਾਰ 2022 ਵਿੱਚ ਹੁਣ ਤੱਕ 41,000 ਨਵੇਂ ਘਰ ਬਣਾਏ ਜਾ ਚੁੱਕੇ ਹਨ।ਕੋਚਮੈਨ ਨੇ ਦੱਸਿਆ ਕਿ ਕੰਸਟਰਕਸ਼ਨ ਇੰਡਸਟਰੀ ਇਸ ਸਾਲ ਬਹੁਤ ਵਿਅਸਤ ਚੱਲ ਰਹੀ ਹੈ ਤੇ ਨਿਊਜੀਲੈਂਡ ਵਿੱਚ ਘਰਾਂ ਦੀ ਘਾਟ ਆਉਂਦੇ 12 ਮਹੀਨੇ ਵਿੱਚ ਖਤਮ ਹੋ ਜਾਏਗੀ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *