0 0
Read Time:55 Second

ਕੋਰੋਮੰਡਲ ‘ਤੇ ਥੇਮਜ਼ ਏਅਰਫੀਲਡ ਦੇ ਨੇੜੇ ਇੱਕ ਛੋਟਾ ਹਵਾਈ ਜਹਾਜ਼ ਸੜਕ ਦੇ ਕਿਨਾਰੇ ‘ਤੇ ਕ੍ਰੈਸ਼ ਹੋ ਗਿਆ ਹੈ। ਇਹ ਘਟਨਾ ਅੱਜ ਦੁਪਹਿਰ ਕਰੀਬ 12:45 ਵਜੇ ਨਗਤੀਮਾਰੂ ਹਾਈਵੇਅ ਨੇੜੇ ਵਾਪਰੀ। ਹਾਦਸੇ ਤੋਂ ਤੁਰੰਤ ਬਾਅਦ ਐਮਰਜੈਂਸੀ ਸੇਵਾਵਾਂ, ਪੁਲਿਸ, ਸੇਂਟ ਜੌਨ ਅਤੇ ਇੱਕ ਫਾਇਰ ਟਰੱਕ ਨੂੰ ਘਟਨਾ ਦਾ ਜਵਾਬ ਦੇਣ ਲਈ ਸੂਚਿਤ ਕੀਤਾ ਗਿਆ ਹੈ। ਪਾਇਲਟ ਨੂੰ ਮਾਮੂਲੀ ਸੱਟਾਂ ਲੱਗਿਆਂ ਹਨ, ਪਾਇਲਟ ਦਾ ਕਰੈਸ਼ ਸਾਈਟ ‘ਤੇ ਪੈਰਾਮੈਡਿਕਸ ਦੁਆਰਾ ਇਲਾਜ ਕੀਤਾ ਗਿਆ ਹੈ। ਇੱਕ ਸੂਤਰ ਨੇ ਦੱਸਿਆ ਕਿ ਜਹਾਜ਼ ਦੀ ਇੱਕ ਪਾਵਰਲਾਈਨ ਨਾਲ ਟੱਕਰ ਹੋਈ ਸੀ ਸਾਹਮਣੇ ਆਈ ਤਸਵੀਰ ਵਿੱਚ ਵੀ ਕ੍ਰੈਸ਼ ਹੋਏ ਜਹਾਜ਼ ਦੇ ਨਾਲ ਇੱਕ ਪਾਵਰਲਾਈਨ ਨਜ਼ਰ ਆ ਰਹੀ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *