0 0
Read Time:37 Second

ਆਕਲੈਂਡ : Emirates ਏਅਰ ਲਾਈਨ ਆਕਲੈਂਡ ਤੋ ਦੁਬਈ ਲਈ ਸਿੱਧੀ ਉਡਾਣ ਇਕ ਦਸੰਬਰ 2022 ਤੋ ਮੁੜ ਸ਼ੁਰੂ ਕਰਨ ਜਾ ਰਹਿ ਹੈ ਇਸ ਲਈ A380 ਜਹਾਜ਼ ਆਕਲੈਂਡ ਪੁੱਜ ਚੁੱਕਾ ਹੈ, ਇਹ ਉਡਾਣ ਆਕਲੈਂਡ ਤੋ ਦੁਬਈ ਦਾ ਸਫਰ 17 ਘੰਟਿਆਂ ਵਿੱਚ ਤੈਅ ਕਰੇਗੀ ਜਿਸ ਨਾਲ ਦੁਬਈ ਘੁੰਮਣ ਜਾਣ ਵਾਲੇ ਯਾਤਰੀਆਂ ਦੀ ਪੈਸੇ ਤੇ ਟਾਈਮ ਦੀ ਬੱਚਤ ਹੋਵੇਗੀ, ਦੁਬਈ ਯਾਤਰਾ ਦੇ ਚਾਹਵਾਨ ਟਿਕਟਾਂ ਬੁੱਕ ਕਰਨ ਲਈ Emirates ਏਅਰ ਲਾਈਨ ਜਾਂ ਟਿਕਟਾਂ ਵੇਚਣ ਵਾਲੀਆਂ ਕੰਪਨੀਆਂ ਦਾ ਰਾਬਤਾ ਕਰ ਸਕਦੇ ਹਨ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *