0 0
Read Time:44 Second

ਆਕਲੈਂਡ : ਡੀਜ਼ਲ ਦੀ ਦੁਨੀਆ ਭਰ ਆ ਰਹੀ ਕਿੱਲਤ ਕਾਰਨ ਕੀਮਤਾਂ ਵਿੱਚ ਵੱਡੇ ਫੇਰਬਦਲ ਹੋ ਰਹੇ ਹਨ। ਨਿਊਜੀਲੈਡ ’ਚ ਅੱਜ ਡੀਜ਼ਲ ਕੀਮਤ ਲਗਭਗ ਤਿੰਨ ਡਾਲਰ ਨੂੰ ਪਹੁੰਚ ਚੁੱਕੀ ਹੈ। ਦੁਨੀਆ ਭਰ ਵਿੱਚ ਇਸ ਸਾਲ ਤੇਲ ਦੀ ਕੀਮਤ ਵਿੱਚ ਵਾਧਾ ਹੋਇਆ ਹੈ, ਅਤੇ AA ਪ੍ਰਮੁੱਖ ਨੀਤੀ ਸਲਾਹਕਾਰ ਟੈਰੀ ਕੋਲਿਨਜ਼ ਨੇ ਮੀਡੀਆ ਨੂੰ ਦੱਸਿਆ ਕਿ ਵੈਲਿੰਗਟਨ ਵਿੱਚ ਕੁਝ ਸਰਵਿਸ ਸਟੇਸ਼ਨ $3 ਪ੍ਰਤੀ ਲੀਟਰ ਦੇ ਹਿਸਾਬ ਨਾਲ ਡੀਜ਼ਲ ਵੇਚ ਰਹੇ ਹਨ। ਇਹ ਕੀਮਤਾਂ ਲਗੜਗ ਰਹਿਣ ਸਹਿਣ ਦੀਆ ਵਸਤੂਆਂ ਤੇ ਵੱਡਾ ਅਸਰ ਕਰ ਰਹੀਆਂ ਹਨ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *