1 0
Read Time:49 Second
ਐਨ ਜੈਡ ਪੰਜਾਬੀ ਪੋਸਟ : ਇੱਕ ਸਮਾਜਿਕ ਵਰਕਰ ਦਾ ਮੰਨਣਾ ਹੈ ਕਿ ਨਸ਼ਾ ਹੁਣ ਸਮਾਜ ਵਿੱਚ ਕੋਵਿਡ -19 ਤੋਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਫੈਲਿਆ ਹੋਇਆ ਹੈ ਅਤੇ ਬੱਚਿਆਂ ਇਸਦੀ ਵਰਤੋਂ ਵਰਤੋਂ ਪਹਿਲਾਂ ਨਾਲੋਂ ਜਿਆਦਾ ਪਾਈ ਜਾ ਰਹੀ ਹੈ। 
ਇੱਕ ਖੋਜਕਰਤਾ ਵੀ ਚਿੰਤਤ ਹੈ ਕਿ ਕੁਝ ਲੋਕ ਜਿਨ੍ਹਾਂ ਨੇ ਲੌਕਡਾਊਨ ਦੌਰਾਨ ਪੂਰੀ ਤਰ੍ਹਾਂ ਬੋਰੀਅਤ ਕਾਰਨ ਨਸ਼ੇ ਲੈਣਾ ਸ਼ੁਰੂ ਕੀਤਾ ਸੀ, ਹੁਣ ਉਹ ਨਸ਼ੇ ਵਿੱਚ ਫਸ ਗਏ ਹਨ ਅਤੇ ਨਸ਼ੇ ਦੀ ਵਰਤੋਂ ਲਗਾਤਾਰ ਕਰ ਰਹੇ ਹਨ।ਨਸ਼ਿਆਂ ਦੀ ਵਰਤੋਂ ਵਿੱਚ ਮੇਥ ਵਰਗੇ ਖਤਰਨਾਕ ਨਸ਼ੇ ਵੀ ਸ਼ਾਮਲ ਹਨ। ਮਾਪਿਆਂ ਲਈ ਇਹ ਖ਼ਬਰ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਬਹੁ ਗਿਣਤੀ ਨਸ਼ੇ ਦੇ ਆਦੀ ਨੌਜੁਆਨ ਹਨ। 

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *