0 0
Read Time:1 Minute, 0 Second

ਨਿਊਜੀਲੈਂਡ ਦੇ ਸ਼ਹਿਰ ਰੋਟੋਰੂਆ ਰਹਿੰਦੇ 42 ਸਾਲਾ ਅਸ਼ਵਨੀ ਨਾਇਰ ਚਾਚੇ ਦੇ ਬੇਟੇ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਭਾਰਤ ਗਏ ਹੋਏ ਸਨ, ਉਹ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਹਮੀਰਪੁਰ ਦੇ ਬਡਸਰ ਨਾਲ ਸੰਬੰਧ ਰੱਖਦੇ ਸਨ ਉਹ ਆਪਣੇ ਪਿੱਛੇ 8 ਸਾਲਾ ਬੇਟੀ ਅਤੇ ਪਤਨੀ ਨੂੰ ਛੱਡ ਗਰੇ ਹਨ, ਅਸ਼ਵਨੀ ਪਿਛਲੇ 10 ਸਾਲਾ ਤੋ ਡਾਕਟਰ ਕਰਨਦੀਪ ਸਿੰਘ ਲਾਲ ਦੇ ਕਲਿਨੀਕ ਰੋਟੋਰੂਆ ਵਿੱਚ ਕੰਮ ਰਹੇ ਸਨ , ਡਾਕਟਰ ਲਾਲ ਨੇ ਜਾਣਕਾਰੀ ਵਿੱਚ ਦੱਸਿਆ ਹੈ ਅਸ਼ਵਨੀ ਬਹੁਤ ਹੀ ਮਿਹਨਤੀ ਅਤੇ ਚੰਗੇ ਸੁਭਾਅ ਦੇ ਮਾਲਕ ਸਨ, ਡਾਕਟਰ ਲਾਲ ਅਸ਼ਵਨੀ ਦੇ ਪਰਿਵਾਰ ਨੂੰ ਹੌਸਲਾ ਦੇਣ ਲਈ ਭਾਰਤ ਰਵਾਨਾ ਹੋ ਗਏ ਹਨ, ਅਸ਼ਵਨੀ ਦੀ ਅਚਾਨਕ ਮੌਤ ਦੀ ਖ਼ਬਰ ਸੁਣ ਕੇ ਨਿਊਜੀਲੈਂਡ ਦਾ ਸਮੁੱਚਾ ਭਾਰਤੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *