1 0
Read Time:43 Second

ਨਿਊਜੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਅਤੇ ਮੰਤਰੀਆਂ ਦਾ ਇਕ ਤਿਮਾਹੀ ਦਾ ਸਰਕਾਰੀ ਖ਼ਰਚਾ ਇਕ ਮਿਲੀਅਨ ਡਾਲਰ ਮਹਿਨੇ ਤੱਕ ਪਹੁੰਚ ਗਿਆ ਹੈ ਇਕੱਲੀ ਪ੍ਰਧਾਨ ਮੰਤਰੀ ਹੀ ਇਕ ਲੱਖ ਡਾਲਰ ਮਹਿਨੇ ਦਾ ਖਰਚ ਰਹਿ ਹੈ ਪ੍ਰਧਾਨ ਮੰਤਰੀ ਦਾ ਅੰਤਰ ਰਾਸ਼ਟਰੀ ਹਵਾਈ ਜਹਾਜ਼ਾਂ ਦਾ ਇਕ ਤਿਮਾਹੀ ਦਾ $329000 ਖਰਚ ਕੀਤਾ ਹੈ ਵਿਰੋਧੀ ਧਿਰਾਂ ਨੇ ਸਰਕਾਰ ਦੇ ਫਜ਼ੂਲ ਖ਼ਰਚੇ ਕਾਰਨ ਨਿਖੇਧੀ ਕੀਤੀ ਹੈ ਜਿਸ ਕਾਰਨ ਪ੍ਰਧਾਨ ਮੰਤਰੀ ਨੇ ਆਪਣੇ ਸਾਰੇ ਮੰਤਰੀਆਂ ਨੂੰ ਨਸੀਅਤ ਦਿੱਤੀ ਹੈ ਕਿ ਉਹ ਆਪਣੇ ਸਰਕਾਰੀ ਖ਼ਰਚਿਆਂ ਤੇ ਲਗਾਮ ਲਗਾਉਣ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *