0 0
Read Time:1 Minute, 4 Second

ਆਕਲੈਂਡ: ਸੈਂਡਰੀਂਗਮ ਵਿੱਚ ਬੀਤੀ ਰਾਤ Rose cottage Superette ਤੇ ਹੋਈ ਲੁੱਟ ਦੀ ਵਾਰਦਾਤ ਵਿੱਚ ਲੁਟੇਰੇ ਨੇ ਚਾਕੂ ਨਾਲ ਡੈਅਰੀ ਮਾਲਕ ਤੇ ਹਮਲਾ ਕੀਤਾ ਜਿਸ ਵਿਚ ਡੈਅਰੀ ਮਾਲਕ ਦੀ ਮੌਤ ਹੋ ਗਈ ਸੀ, ਡੈਅਰੀ ਮਾਲਕ ਭਾਰਤੀ ਭਾਈਚਾਰੇ ਵਿੱਚੋਂ ਸੀ ਜਿਸ ਕਾਰਨ ਸਮੁੱਚੇ ਭਾਰਤੀ ਭਾਈਚਾਰੇ ਵਿਚ ਗ਼ੁੱਸੇ ਦੀ ਲਹਿਰ ਹੈ ਇਸ ਕਤਲ ਲਈ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਕਾਨੂੰਨ ਵਿਵਸਥਾ ਵਿਗੜ ਰਹਿ ਹੈ ਪਿਛਲੇ ਇਕ ਸਾਲ ਤੋ ਲੁੱਟ ਦੀਆ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਭਾਰਤੀ ਮੂਲ ਦੇ ਸਾਬਕਾ ਸੰਸਦ ਮੈਂਬਰ ਗੌਰਵ ਸ਼ਰਮਾ ਨੇ ਇਸ ਕਤਲ ਲਈ ਜੈਸਿੰਡਾ ਸਰਕਾਰ ਦੀ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਖੁਦ ਸੈਂਡਰੀਂਗਮ ਵਿਚ ਰਹਿੰਦੀ ਹੈ ਜੇ ਕਰ ਉਸ ਦੇ ਆਪਣੇ ਇਲਾਕੇ ਵਿਚ ਹੀ ਲੋਕ ਸੁਰੱਖਿਅਤ ਨਹੀਂ ਹਨ ਤਾਂ ਬਾਕੀ ਦੇਸ਼ ਦੇ ਕੀ ਹਲਾਤ ਹੋਣਗੇ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *