0
0
Read Time:45 Second
ਐਨ ਜ਼ੈਡ ਪੰਜਾਬੀ ਪੋਸਟ : ਨਿਊਜ਼ੀਲੈਂਡ ਦੇ ਸਮਾਜਿਕ ਆਗੂ ਅਤੇ Love Punjab ਦੇ ਮਾਲਕ ਕੁੱਕੂ ਮਾਨ ਜੀ ਦੇ ਸਤਿਕਾਰਯੋਗ ਪਿਤਾ ਸ੍ਰ ਗੁਰਦੇਵ ਸਿੰਘ ਮਾਨ (86)ਜੀ ਦਾ ਅਕਾਲ ਚਲਾਣੇ ਨਾਲ ਪਰਿਵਾਰ ਨੂੰ ਗਹਿਰਾ ਸਦਮਾ ਲੱਗਾ ਹੈ। ਸ੍ਰ ਗੁਰਦੇਵ ਸਿੰਘ ਮਾਨ ਨਮਿੱਤ ਮਾਨ ਪਰਿਵਾਰ ਵੱਲੋਂ ਅੰਤਿਮ ਅਰਦਾਸ 28 ਨਵੰਬਰ 2022 ਸੋਮਵਾਰ ਨੂੰ ਗੁਰੂਦੁਆਰਾ ਸਾਹਿਬ, ਟਾਕਾਨਿਨੀ ਵਿਖੇ ਹੋਵੇਗੀ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਕੁੱਕੂ ਮਾਨ ਜੀ ਨੂੰ 027 535 2321 ‘ਤੇ ਸੰਪਰਕ ਕਰ ਸਕਦੇ ਹੋ। ਗੁਰੂ ਪਾਤਸ਼ਾਹ ਵਿੱਛੜੀ ਰੂਹ ਨੂੰ ਚਰਨੀਂ ਲਗਾਉਣ 🙏