0 0
Read Time:41 Second

ਐਨ ਜ਼ੈਡ ਪੰਜਾਬੀ ਪੋਸਟ : ਬੀਤੇ ਦਿਨ ਆਕਲੈਂਡ ਵਿੱਚ ਹੋਏ ਆਜ਼ਾਦ ਕਬੱਡੀ ਕੱਪ ਨੇ ਦਰਸ਼ਕਾਂ ਨੂੰ ਪੰਜਾਬ ਦੇ ਮੇਲੇ ਯਾਦ ਕਰਵਾਏ।ਦਰਸ਼ਕਾਂ ਵੱਲੋਂ ਇਸ ਕਬੱਡੀ ਕੱਪ ਵਿਚਲੇ ਪ੍ਰਬੰਧਾਂ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਖੇਡ ਮੈਦਾਨ ਕਬੱਡੀ, ਵਾਲੀਬਾਲ, ਮਿਊਜ਼ਿਕਲ ਚੇਅਰ ਆਦਿ ਰਿਵਾਇਤੀ ਖੇਡਾਂ ਦੁਆਰਾ ਪੂਰਾ ਪੰਜਾਬੀ ਰੰਗ ‘ਚ ਰੰਗਿਆ ਗਿਆ। ਕੱਪ ਦੇ ਨਤੀਜੇ ਕੁਝ ਇਸ ਤਰ੍ਹਾਂ ਹਨ ;

Kabadi 6 teams :

Kabadi winner
1st Baba bhag singh sports club Hastings
2nd Waikato sports club Hamilton

Volleyball 8 teams :
Tiger Spiker winner
Tiger gold runner up

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *