0
0
Read Time:40 Second
ਰੋਟੋਰੂਆ : ਸਰਕਾਰੀ ਨੀਤੀਆਂ ਤੋਂ ਨਿਰਾਸ਼ ਰੋਟੋਰੂਆ ਪ੍ਰਾਹੁਣਚਾਰੀ ਕਾਰੋਬਾਰਾਂ ਨੇ ਸਟਾਫ ਦੀ ਘਾਟ ਕਾਰਨ ਸਰਕਾਰ ਦੀ ਅਯੋਗਤਾ ਦਾ ਵਿਰੋਧ ਕਰਨ ਲਈ ਕੱਲ੍ਹ ਪੂਰੇ ਦਿਨ ਲਈ ਆਪਣੇ ਕਾਰੋਬਾਰਾਂ ਦੇ ਦਰਵਾਜ਼ੇ ਬੰਦ ਰੱਖੇ। ਇਹ ਵਿਰੋਧ ਮੌਜੂਦਾ ਕਾਮਿਆਂ ਦੀ ਘਾਟ ਕਾਰਨ ਕੀਤਾ ਗਿਆ। ਇਸ ਮੌਕੇ ਹਾਜ਼ਰ ਵਿਰੋਧੀ ਧਿਰ ਨੈਸ਼ਨਲ ਪਾਰਟੀ ਦੇ ਸਾਂਸਦਾਂ ਨੇ ਸਰਕਾਰ ਦੀਆ ਪਰਵਾਸ ਨੀਤੀਆਂ ਨੂੰ ਅਸਫਲ ਦੱਸਿਆ ਅਤੇ ਸਰਕਾਰ ਬਨਣ ’ਤੇ ਬਿਹਤਰ ਬਣਾਉਣ ਦਾ ਭਰੋਸਾ ਦਿੱਤਾ।