0
0
Read Time:35 Second
ਆਕਲੈਂਡ : ਅੱਜ ਦੁਪਹਿਰ ਲੰਬੇ ਸਮੇਂ ਤੋਂ ਬਾਅਦ ਪੁਲਿਸ ਫੋਰਸ ਮੰਤਰੀ ਅਤੇ ਡੇਅਰੀ ਕਾਰੋਬਾਰੀਆਂ ਦੇ ਇੱਕ ਗਰੁੱਪ ਵਿਚਲੇ ਬੈਠਕ ਹੋਈ। ਇਸ ਬੈਠਕ ਵਿੱਚ ਮੌਜੂਦਾ ਕਾਨੂੰਨ ਵਿਵਸਥਾ ਬਾਰੇ ਚਰਚਾ ਹੋਈ ਹੈ ਅਤੇ ਪੁਲਿਸ ਮੰਤਰੀ ਨੂੰ ਲੁੱਟ ਖੋਹ ਦੀਆਂ ਲਗਾਤਾਰ ਵੱਧ ਰਹੀਆਂ ਵਾਰਦਾਤਾਂ ਤੋਂ ਜਾਣੂ ਕਰਾਇਆ ਅਤੇ ਪੁਖਤਾ ਪ੍ਰਬੰਧ ਕਰਨ ਲਈ ਅਪੀਲ ਕੀਤੀ ਗਈ। ਜ਼ਿਕਰਯੋਗ ਹੈ ਕਿ ਇਸ ਸਮੇਂ ਲੁੱਟ ਖੋਹ ਵਾਰਦਾਤਾਂ ਸਿਖਰ ’ਤੇ ਹਨ।