0
0
Read Time:57 Second
ਆਕਲੈਂਡ ਦੀ ਰੋਨੀ ਨਾਂ ਦੀ ਊਬਰ ਡਰਾਈਵਰ ਨੇ ਇਕ ਵਿਅਕਤੀ ਨੂੰ ਊਬਰ ਤੇ ਰਾਈਡ ਦਿਤੀ ਉਹ ਆਪਣੀ ਪਤਨੀ ਅਤੇ ਬੱਚਿਆਂ ਨੂੰ ਬਾਏ ਕਰਕੇ ਊਬਰ ਨੂੰ ਕਿਸੇ ਹੋਰ ਘਰ ਵੱਲ ਲੈ ਗਿਆ ਜਿੱਥੇ ਇਕ ਔਰਤ ਸਮਾਨ ਸਹਿਤ ਉਸ ਦੀ ਉਡੀਕ ਕਰ ਰਹਿ ਸੀ, ਔਰਤ ਨਾਲ ਉਸ ਵਿਅਕਤੀ ਦਾ ਵਿਵਹਾਰ ਦੇਖ ਕੇ ਰੋਨੀ ਸਮਝ ਗਈ ਕਿ ਇਹ ਔਰਤ ਇਸ ਵਿਅਕਤੀ ਦੀ ਮਹਿਲਾ ਮਿੱਤਰ ਹੈ ਇਹ ਦੇਖ ਕੇ ਰੋਨੀ ਨੂੰ ਬਹੁਤ ਬੁਰਾ ਲੱਗਾ ਉਹ ਊਬਰ ਰਾਈਡਰ ਅਤੇ ਉਸ ਔਰਤ ਨੂੰ ਫ਼ਾਈਨਲ ਡੈਸਟੀਨੇਸ਼ਨ ਦੀ ਬਜਾਏ ਵਾਪਸ ਉਸ ਵਿਅਕਤੀ ਦੇ ਘਰ ਛੱਡ ਆਈ ਜਿੱਥੋਂ ਉਸ ਨੂੰ ਪਿੱਕ ਕੀਤਾ ਸੀ ਜਿਸ ਨਾਲ ਉਸ ਵਿਅਕਤੀ ਦਾ ਭੇਦ ਖੁੱਲ ਗਿਆ ਸਾਰੀ ਅਸਲਿਅਤ ਪਰਿਵਾਰ ਦੇ ਸਾਹਮਣੇ ਆ ਗਈ, ਇਸ ਕੰਮ ਕਰਕੇ ਊਬਰ ਡਰਾਈਵਰ ਰੋਨੀ ਦੀ ਸੋਸ਼ਲ ਮੀਡੀਆ ਤੇ ਵਾਹਾ ਵਾਹੀ ਹੋ ਰਹਿ ਹੈ ॥