0 0
Read Time:41 Second

ਆਕਲੈਂਡ ਵਿੱਚ ਲੁੱਟ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਲੰਘੀ ਰਾਤ ਮੇਥੁਇਨ ਰੋਡ ਤੋ ਘਰ ਵਿੱਚੋਂ ਇਕ ਵਿਅਕਤੀ ਨੂੰ ਦੋ ਲੁਟੇਰਿਆਂ ਨੇ ਅਗਵਾਹ ਕਰਕੇ ਸਟੋਡਰਡ ਰੋਡ ਦੇ ATM ਤੇ ਲੈ ਗਏ ਜਿੱਥੇ ਉਸ ਨੂੰ ਪੈਸੇ ਕਡਾਉਣ ਕਈ ਮਜਬੂਰ ਕਿੱਤਾ ਗਿਆ ਇਸ ਘਟਨਾ ਦੀ ਜਾਣਕਾਰੀ ਕਿਸੇ ਨੇ ਪੁਲਿਸ ਨੂੰ ਦੇ ਦਿੱਤੀ ਅਤੇ ਈਗਲ ਹੈਲੀਕਾਪਟਰ ਉਹਨਾਂ ਦਾ ਪਿੱਛਾ ਕਰਨ ਲੱਗਾ ਉਸ ਨੇ ਮੌਕੇ ਤੇ ਪੁਲਿਸ ਭੇਜੀ ਅਤੇ ਲੁਟੇਰਿਆਂ ਨੂੰ ਪੁਲਿਸ ਨੇ ਕਈ ਸਖ਼ਤ ਧਾਰਾਵਾਂ ਲਾ ਕੇ ਗ੍ਰਿਫਤਾਰ ਕਰ ਲਿਆ ਹੈ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *