0 0
Read Time:37 Second

ਨਿਊਜੀਲੈਂਡ ਦੀ ਮੁੱਖ ਸਿਆਸੀ ਧਿਰ ਗਰੀਨ ਪਾਰਟੀ ਨੇ ਜੇਮਸ ਸ਼ਾਅ ਨੂੰ ਇਕ ਵਾਰ ਫਿਰ ਤੋ ਕੋ ਲੀਡਰ ਬਣਾਏ ਜਾਨ ਦਾ ਐਲਾਨ ਕੀਤਾ ਹੈ ਜੁਲਾਈ ਮਹਿਨੇ ਵਿੱਚ ਜੇਮਸ ਨੂੰ ਪਾਰਟੀ ਦੇ ਅਹੁਦੇ ਤੋ ਹਟਾ ਦਿੱਤਾ ਗਿਆ ਸੀ ਤਾਂ ਕੀ ਨਵੇਂ ਲੋਕਾਂ ਨੂੰ ਮੌਕਾ ਦਿੱਤਾ ਜਾ ਸਕੇ, ਪਾਰਟੀ ਦੇ 145 ਡੈਲੀਗੇਸ਼ਨਾਂ ਨੇ ਆਨਲਾਈਨ ਵੋਟਾਂ ਪਾਇਆ ਸਨ ਪਰ ਕੋਈ ਹੋਰ ਦਾਹਵੇਦਾਰ ਨਾ ਹੋਣ ਕਰਕੇ ਜੇਮਸ ਸ਼ਾਅ ਨੂੰ ਫਿਰ ਪਾਰਟੀ ਦਾ ਕੋ ਲੀਡਰ ਚੁਣਿਆਂ ਗਿਆ ਹੈ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *