0
0
Read Time:37 Second
ਸਾਉਥ ਆਈਲੈਂਡ ਵਿੱਚ ਖਰਾਬ ਮੌਸਮ ਦੇ ਕਾਰਨ ਨੈਲਸਨ ਵਿੱਚ ਭਾਰੀ ਬਾਰਿਸ਼ ਕਾਰਨ ਹੜ੍ਹਾਂ ਵਰਗੇ ਹਾਲਾਤ ਬਣ ਗਏ ਹਨ, ਲਗਭਗ 233 ਘਰਾਂ ਨੂੰ ਸੁਰੱਖਿਆ ਦੇ ਮੱਦੇ ਨਜ਼ਰ ਖਾਲੀ ਕਰਵਾਇਆ ਗਿਆ ਹੈ ਦਿਸ ਦੇ ਨਾਲ ਹੀ ਵੈਸਟਕੋਸਟ ਵਿੱਚ ਵੀ 180 ਘਰਾਂ ਨੂੰ ਖਾਲੀ ਕਰਵਾਇਆ ਗਿਆ ਹੈ, ਨੈਲਸਨ ਅਤੇ ਬਲੈਨਮ ਦੇ ਮੁੱਖ ਮਾਰਗ ਹਾਈਵੇਅ 6 ਨੂੰ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਅਗਲੇ 24 ਘਟਿਆਂ ਦੌਰਾਨ 400mm ਤੋ ਵੱਧ ਬਾਰਿਸ਼ ਹੋਣ ਦੀ ਸੰਭਾਵਨਾ ਹੈ ॥