0 0
Read Time:31 Second

Emirates ਏਅਰ ਲਾਈਨ ਦਸੰਬਰ 2022 ਤੋ ਕ੍ਰਾਈਸਚਰਚ ਤੋ ਦੁਬਈ ਲਈ ਫਲਾਈਟਾਂ ਸ਼ੁਰੂ ਮਰਨ ਦਾ ਫੈਸਲਾ 2023 ਤੱਕ ਮੁਲਤਵੀ ਕਰ ਦਿੱਤਾ ਹੈ, ਏਅਰ ਲਾਈਨ ਨੇ ਯਾਤਰੀਆਂ ਨੂੰ ਪੈਸੇ ਵਾਪਸ ਕਰਨ ਦੇ ਨਾਲ ਹੋਰ ਮੌਕੇ ਵੀ ਦੇ ਰਹਿ ਹੈ ਵਧੇਰੇ ਜਾਣਕਾਰੀ ਲਈ ਏਅਰ ਲਾਈਨ ਨਾਲ ਰਾਬਤਾ ਕੀਤਾ ਜਾ ਸਕਦਾ ਹੈ ਏਅਰ ਲਾਈਨ ਦੇ ਬੁਲਾਰੇ ਨੇ ਵਰਕਰਾਂ ਦੀ ਘਾਟ ਨੂੰ Emirates ਫਲਾਈਟਾਂ ਨੂੰ ਮੁਲਤਵੀ ਕਰਨ ਦਾ ਮੁੱਖ ਕਾਰਨ ਦੱਸਿਆ ਹੈ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *