0 0
Read Time:36 Second

NZ Punjabi Post ; ਨਿਊਜੀਲੈਂਡ ਵਿੱਚ ਕਰੋਨਾਂ ਕਾਲ ਤੋ ਬਾਅਦ 31 ਜੁਲਾਈ ਤੋ ਬਾਡਰ ਪੁਰੀ ਤਰ੍ਹਾਂ ਖੁੱਲਣ ਨਾਲ ਯਾਤਰਾ ਯਾਤਰਾ ਆਮ ਵਾਂਗ ਸ਼ੁਰੂ ਹੋ ਗਈ ਹੈ ਜਿਸ ਕਾਰਨ ਏਅਰ ਨਿਊਜੀਲੈਂਡ ਲੰਬੀ ਦੂਰੀ ਦੇ ਯਾਤਰੀਆਂ ਲਈ ZK OKO ਜਹਾਜ਼ ਫਿਰ ਤੋ ਸੇਵਾ ਲਿਆ ਰਹਿ ਹੈ ਇਸ ਜਹਾਜ਼ ਵਿੱਚ 365 ਯਾਤਰੀਆ ਨੂੰ ਚੁੱਕਣ ਦੀ ਸਮਰੱਥਾ ਹੈ, ਇਹ ਜਹਾਜ਼ ਕਰੋਨਾਂ ਤੋ ਪਹਿਲਾ ਨਿਊਜੀਲੈਂਡ ਤੋ ਲੰਡਨ ਅਤੇ ਲਾਸ ਐਂਜਲਸ ਲਈ ਸੇਵਾਵਾਂ ਦਿੰਦਾ ਰਿਹਾ ਹੈ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *