1 0
Read Time:39 Second

ਨਿਊਜੀਲੈਂਡ ਵਿੱਚ ਲੰਘੇ ਦਿਨ Monkeypox ਦੇ ਤੀਜੇ ਕੇਸ ਦੀ ਪੁਸ਼ਟੀ ਹੋਈ ਹੈ ਸਿਹਤ ਵਿਭਾਗ ਅਨੁਸਾਰ ਸੰਕਰਮਿਤ ਵਿਅਕਤੀ ਸਾਊਥ ਆਈਲੈਂਡ ਵਿਖੇ ਵਿਦੇਸ਼ ਯਾਤਰਾ ਤੋ ਮੁੜਿਆ ਸੀ ਅਤੇ ਹੁਣ ਇਕਾਂਤਵਾਸ ਵਿੱਚ ਹੈ, Monkeypox ਵਾਈਰਸ ਦਾ ਸਥਾਨਕ ਲਾਗ ਦਾ ਖਤਰਾ ਬਹੁਤ ਘੱਟ ਹੈ ਇਸ ਲਈ ਸਿਹਤ ਵਿਭਾਗ ਨੂੰ ਇਸ ਨੂੰ ਲੋਹ ਸ਼੍ਰੇਣੀ ਵਿੱਚ ਰੱਖਿਆ ਹੈ, Monkeypox ਦੇ ਵਧੇਰੇ ਕੇਸ ਯੋਰੋਪੀਅਨ ਦੇਸ਼ਾ ਵਿੱਚ ਹਨ, ਆਸਟ੍ਰੇਲੀਆ ਨਿਊਜੀਲੈਂਡ ਵਿੱਚ ਇਸ ਦੇ ਫੈਲਣ ਦਾ ਖਤਰਾ ਘੱਟ ਹੈ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *