1
0
Read Time:48 Second
ਡੁਨੇਡਿਨ ;ਡੁਨੇਡਿਨ ਦੇ ਬੱਸ ਡਰਾਈਵਰ 25 ਕਿਲੋ ਭਾਰ ਘਟਾਉਣ ਕਾਰਨ ਚਰਚਾ ਵਿੱਚ ਹੈ।ਪੱਬੀ ਨੇ ਕੰਮ ’ਤੇ ਬਰੇਕ ਦੌਰਾਨ ਬੱਸ ਵਿਚ ਹੀ ਕਸਰਤ ਕਰਨ ਦੇ ਫੈਸਲੇ ਨੇ ਉਸ ਦਾ 6 ਮਹੀਨੇ ਵਿੱਚ ਹੀ 25 ਕਿੱਲੋ ਭਾਰ ਘਟਾ ਦਿੱਤਾ ਹੈ।ਪੱਬੀ ਨੇ ਗੱਲਬਾਤ ਦੌਰਨਾ ਕਿਹਾ ਕਿ ਉਹ ਇਸ ਵੇਲੇ ਨਰਸਿੰਗ ਦੀ ਪੜ੍ਹਾਈ ਕਰ ਰਿਹਾ ਹੈ ਅਤੇ ਗੋਅ ਬੱਸ ਲਈ ਡਰਾਈਵਰੀ ਦੀ ਨੌਕਰੀ ਕਰਦਾ ਹੈ।ਉਸ ਨੇ ਇਹ ਵੀ ਦੱਸਿਆ ਕਿ ਉਸ ਦੀ ਕਸਰਤ ਕਰਦੇ ਦੀ ਵੀਡੀਉ ਕਿਸੇ ਨੇ TikTok ਤੇ ਪਾ ਦਿੱਤੀ ਜਿਸ ਨੂੰ ਕਾਫੀ ਵੱਡੀ ਤਦਾਦ ਵਿੱਚ ਲੋਕਾਂ ਵੱਲੋਂ ਵੇਖਿਆਂ ਗਿਆਂ ਅਤੇ ਉਸ ਦੇ ਇਸ ਕੰਮ ਦੀ ਤਰੀਫ਼ ਕੀਤੀ ਗਈ।