Category:

ਟੌਰੰਗਾ ਕਬੱਡੀ 2024 ਨੇ ਦਰਸ਼ਕਾਂ ਦੇ ਦਿਲਾਂ ‘ਤੇ ਛੱਡੀਆਂ ਅਮਿੱਟ ਯਾਦਾਂ

ਟੌਰੰਗਾ : ਲੰਘੇ ਸ਼ੁੱਕਰਵਾਰ 29 ਮਾਰਚ, 2024 ਨੂੰ ਟੌਰੰਗਾ ਟੂਰਨਾਮੈਂਟ ਦੇ ਸ਼ਾਨਦਾਰ ਨਤੀਜੇ ਅਤੇ ਜੇਤੂ ਟੀਮਾਂ ਨੂੰ ਦਿਲੋਂ ਵਧਾਈਆਂ! ਕਲੱਬ ਆਪਣੇ ਆਪਣੇ ਸਤਿਕਾਰਯੋਗ ਸਪਾਂਸਰਾਂ , ਸਮਰਪਿਤ ਸਮਰਥਕਾਂ, ਖਿਡਾਰੀਆਂ ਅਤੇ ਦਰਸ਼ਕਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਦਾ ਅਟੁੱਟ ਸਮਰਥਨ ਸਾਡੇ ਹੌਸਲੇਂ ਨੂੰ ਵਧਾਉਂਦਾ ਹੈ। ਪ੍ਰਬੰਧਕ ਅਗਾਂਹ ਤੋਂ ਰਹਿ ਗਈਆਂ ਕਮੀਆਂ ਦੂਰ ਕਰਕੇ ਟੌਰੰਗਾ ਟੂਰਨਾਮੈਂਟ ਦੇ […]

Continue Reading
Posted On :