Category:

ਨਿਊਜ਼ੀਲੈਂਡ ਪਹੁੰਚਣ ਤੇ ਇੰਡੀਆ ਦੇ ਵਿਦੇਸ਼ ਰਾਜ ਮੰਤਰੀ ਦਾ ਨਿੱਘਾ ਸਵਾਗਤ

ਵੈਲਿੰਗਟਨ : ਅੱਜ ਨਿਊਜ਼ੀਲੈਂਡ ਪਹੁੰਚੇ ਇੰਡੀਆ ਦੇ ਵਿਦੇਸ਼ ਰਾਜ ਮੰਤਰੀ ; ਭਾਰਤੀ ਹਾਈ ਕਮਿਸ਼ਨਰ ਨੀਤਾ ਭੂਸ਼ਣ ਨੇ ਕੀਤਾ ਡਾ ਰਾਜਕੁਮਾਰ ਰੰਜਨ ਸਿੰਘ ਦਾ ਪਹਿਲੀ ਫੇਰੀ ਦੌਰਾਨ ਅੱਜ ਸਵੇਰੇ ਕ੍ਰਾਈਸਚਰਚ ਹਵਾਈ ਅੱਡੇ ‘ਤੇ ਸਵਾਗਤ ਕੀਤਾ। ਹਾਈ ਕਮਿਸ਼ਨ ਅਨੁਸਾਰ ਇਹ ਫੇਰੀ ਦੋਹਾਂ ਦੇਸ਼ਾਂ ਦੇ ਲੋਕਾਂ ਨੂੰ ਨੇੜੇ ਲਿਆਉਣ ‘ਚ ਸਹਾਈ ਹੋਵੇਗੀ।

Continue Reading
Posted On :
Category:

ਨਿਊਜੀਲੈਂਡ ਪੁਲਿਸ ਪੰਜਾਬੀ ਨੌਜੁਆਨਾਂ ਦੀ ਗਿਣਤੀ ਚ ਇੱਕ ਹੋਰ ਵਾਧਾ

ਆਕਲੈਂਡ : ਪੰਜਾਬੀ ਆਪਣੀ ਸਖਤ ਮਿਹਨਤ ਸਦਕਾ ਦੇਸ਼ਾਂ ਵਿਦੇਸ਼ਾਂ ਅੰਦਰ ਹਰ ਖੇਤਰ ਵਿਚ ਆਪਣੀ ਧਾਕ ਜਮਾ ਚੁੱਕੇ ਹਨ। ਇਸੇ ਤਰ੍ਹਾਂ ਇਥੋਂ ਨੇੜਲੇ ਪਿੰਡ ਕਲੇਰ ਘੁਮਾਣ ਦੇ ਇਕ ਨੌਜਵਾਨ ਨੇ ਨਿਊਜੀਲੈਂਡ ਦੀ ਪੁਲਿਸ ਵਿਚ ਸ਼ਾਮਿਲ ਹੋ ਕੇ ਪਿੰਡ ਅਤੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਕਤ ਨੌਜਵਾਨ ਦੇ ਚਾਚਾ ਸਰਬਜੀਤ ਸਿੰਘ […]

Continue Reading
Posted On :