Category:

ਕੀ ਸੱਚਮੁੱਚ ਨਿਊਜ਼ੀਲੈਂਡ ਦੀ ਆਰਥਿਕਤਾ ਵੱਡੇ ਸੰਕਟ ਚ ਹੈ ??

ਆਕਲੈਂਡ : ਤਾਜ਼ਾ ਰਿਪੋਰਟਾਂ ਅਨੁਸਾਰ ਵਿਰੋਧੀ ਧਿਰ ਨੈਸ਼ਨਲ ਪਾਰਟੀ ਨੇ ਲੇਬਰ ਸਰਕਾਰ ਤੇ ਨਿਸ਼ਾਨਾਂ ਸਾਧਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੇਬਰ ਸਰਕਾਰ ਨੇ ਦੇਸ਼ ਨੂੰ ਸੌ ਬਿਲੀਅਨ ਡਾਲਰ ਦੇ ਕਰਜ਼ੇ ਹੇਠ ਦੱਬ ਦਿੱਤਾ ਹੈ ਜੋ ਕਿ ਟੈਕਸ ਪੇਅਰਜ਼ ਦੀ ਆਰਥਿਕਤਾ ਤੇ ਵੱਡਾ ਬੋਝ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਚ ਹੋਏ ਚੋਣ ਸਰਵੇਖਣ ਅਨੁਸਾਰ […]

Continue Reading
Posted On :
Category:

ਪੰਜਾਬੀਆਂ ਦੇ ਗੜ੍ਹ ਪਾਪਾਟੋਏਟੋਏ ਚ ਵਿਅਕਤੀ ਸੜਕ ਹਾਦਸੇ ਦਾ ਸ਼ਿਕਾਰ

ਆਕਲੈਂਡ : ਲੰਘੇ ਕੱਲ੍ਹ ਸ਼ਾਮ ਪਾਪਾਟੋਏਟੋਏ ‘ਚ ਹੋਏ ਸੜਕ ਹਾਦਸੇ ਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ।ਪੁਲਿਸ ਨੇ ਗ੍ਰੇਟ ਸਾਊਥ ਰੋਡ ‘ਤੇ ਹੋਏ ਹਾਦਸੇ ਦੀ ਜਾਣਕਾਰੀ ਸ਼ਾਮ 6 ਵਜੇ ਦੇ ਕਰੀਬ ਮਿਲੀ ਸੀ।ਪੁਲਿਸ ਨੇ ਦੱਸਿਆ ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਪੁਲਿਸ ਵੱਲੋਂ ਹਾਦਸੇ ਦੀ ਜਾਂਚ ਚੱਲ ਰਹੀ ਹੈ।

Continue Reading
Posted On :