Category:

ਹੇਸਟਿੰਗਜ਼ ਗੁਰੂਦੁਆਰਾ ਸਾਹਿਬ ਸਮਾਜਿਕ ਕਾਰਜਾਂ ਲਈ ਸਥਾਨਕ ਕੌਂਸਲ ਵੱਲੋਂ ਸਨਮਾਨਿਤ

ਹਾਕਸਬੇਅ : ਜ਼ਿਕਰਯੋਗ ਹੈ ਕਿ ਗੁਰੂ ਨਾਨਕ ਦੀ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਦੀ ਭਾਵਨਾਂ ਹਰ ਸੱਚੇ ਸਿੱਖ ਹਿਰਦੇ ਵਿੱਚ ਹੈ। ਜਿੱਥੇ ਵੀ ਦੁਨੀਆਂ ਵਿੱਚ ਗੁਰੂ ਨਾਨਕ ਦਾ ਘਰ ਗੁਰੂਦੁਆਰਾ ਸਾਹਿਬ ਸੁਸ਼ੋਭਿਤ ਹੈ, ਨ-ਆਸਰਿਆਂ ਦਾ ਯਕੀਨਨ ਵੱਡਾ ਆਸਰਾ ਹੈ। ਇਸੇ ਫ਼ਲਸਫ਼ੇ ਤੇ ਚੱਲਦਿਆਂ ਹੇਸਟਿੰਗਜ ਸਥਿੱਤ ਗੁਰੂਘਰ ਨੂੰ ਸਥਾਨਕ ਕੌਂਸਲ ਵੱਲੋਂ ਕੋਵਿਡ ਫੂਡ ਪਾਰਸਲ, […]

Continue Reading
Posted On :
Category:

ਅੱਜ ਨਿਊਜ਼ੀਲੈਂਡ ਸੰਸਦ ਅਗਲੀ ਸਰਕਾਰ ਬਣਨ ਤੱਕ ਮੁਲਤਵੀ ਕਰ ਦਿੱਤੀ ਗਈ ਹੈ

ਵੈਲਿੰਗਟਨ ; ਨਿਊਜ਼ੀਲੈਂਡ ਵਿੱਚ ਨਵੀਂ ਸਰਕਾਰ ਚੁਣਨ ਲਈ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ। ਸੱਤਾ ਦੀ ਦੌੜ ਚ ਸਾਰੀਆਂ ਪਾਰਟੀਆਂ ਦਾ ਪ੍ਰਚਾਰ ਜ਼ੋਰਾਂ ‘ਤੇ ਚੱਲ ਰਿਹਾ ਹੈ। ਸਰਵੇਖਣਾਂ ਅਨੁਸਾਰ ਨੈਸ਼ਨਲ ਪਾਰਟੀ ਸਰਕਾਰ ਬਣਾ ਸਕਦੀ ਹੈ। ਚੋਣਾਂ ਘੱਟ ਗਿਣਤੀ ਭਾਈਚਾਰਿਆਂ ਲਈ ਅਹਿਮ ਰੋਲ ਅਦਾ ਕਰਦੀਆਂ ਹਨ। ਇਸ ਲਈ ਆਪ ਨੂੰ ਵੋਟ ਰਜਿਸ਼ਟਰ ਕਰਾਉਣ ਲਈ ਪੁਰਜੋਰ ਅਪੀਲ […]

Continue Reading
Posted On :
Category:

ਸਮੁੰਦਰੀ ਬੇੜੇ ਦਾ ਪਹਿਲੀ ਵਾਰ ਭਾਰਤ ਤੋਂ ਨਿਊਜ਼ੀਲੈਂਡ ਪਹੁੰਚਣ ‘ਤੇ ਭਾਰਤੀ ਹਾਈਕਮੀਸ਼ਨ ਵੱਲੋਂ ਨਿੱਘਾ ਸੁਆਗਤ

ਭਾਰਤ ਦੇ ਹਾਈ ਕਮਿਸ਼ਨ ਨੇ ਵੈਲਿੰਗਟਨ ਵਿੱਚ ਇੰਡੀਅਨ ਨੇਵਲ ਸ਼ਿਪ (INS) ਸਹਿਆਦਰੀ ਅਤੇ ਆਕਲੈਂਡ ਵਿੱਚ ਇੰਡੀਅਨ ਨੇਵਲ ਸ਼ਿਪ (INS) ਕੋਲਕਾਤਾ ਦਾ ਅੱਜ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ। ਆਈਐਨਐਸ ਸਹਿਯਾਦਰੀ ਦੇ ਕਮਾਂਡਿੰਗ ਅਫਸਰ ਕੈਪਟਨ ਰਾਜਨ ਕਪੂਰ ਅਤੇ ਚਾਲਕ ਦਲ ਅਤੇ ਆਈਐਨਐਸ ਕੋਲਕਾਤਾ ਦੇ ਬੋਰਡ ਦੇ ਕਮਾਂਡਿੰਗ ਅਫਸਰ ਕੈਪਟਨ ਅਨੂਪ ਪਿੱਲੈ ਅਤੇ ਚਾਲਕ ਦਲ ਨੂੰ ਸ਼ੁਭਕਾਮਨਾਵਾਂ ਅਤੇ […]

Continue Reading
Posted On :