Category:

ਧੁੰਦ ਕਾਰਨ ਆਕਲੈਂਡ ਹਵਾਈ ਅੱਡੇ ’ਤੇ ਪ੍ਰਭਾਵਿਤ ਹੋਈਆਂ ਦਰਜ਼ਨਾ ਉਡਾਣਾ

ਆਕਲੈਂਡ: ਅੱਜ ਤੜਕੇ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਸੰਘਣੀ ਧੁੰਦ ਛਾਈ ਹੋਈ ਹੈ, ਜਿਸ ਨਾਲ ਵਾਹਨ ਚਲਾਉਣਾ ਵੀ ਮੁਸ਼ਕਲ ਹੋ ਗਿਆ ਹੈ।ਇਸ ਦੇ ਮੱਦੇਨਜ਼ਰ ਆਕਲੈਂਡ ਏਅਰਪੋਰਟ ਯਾਤਰੀਆਂ ਨੂੰ ਆਪਣੀ ਫਲਾਈਟ ਦੇ ਵੇਰਵਿਆਂ ਦੀ ਜਾਂਚ ਕਰਨ ਦੀ ਅਪੀਲ ਕਰ ਰਿਹਾ ਹੈ ਕਿਉਂਕਿ ਅੱਜ ਸਵੇਰੇ ਧੁੰਦ ਕਾਰਨ ਦਰਜਨਾ ਉਡਾਣਾ ਪ੍ਰਭਾਵਿਤ ਹੋਈਆ ਹਨ।

Continue Reading
Posted On :
Category:

ਮਹਿੰਗਾਈ ਤੋਂ ਅੱਕੇ ਨਿਊਜ਼ੀਲੈਂਡ ਵਾਸੀ ਮੁਲਕ ਛੱਡਣ ਲਈ ਮਜ਼ਬੂਰ

ਵਲਿੰਗਟਨ : ਨਿਊਜ਼ੀਲੈਂਡ ਵਿੱਚ ਮਹਿੰਗਾਈ ਹੁਣ ਤੱਕ ਦੇ 30 ਸਾਲਾਂ ਦੇ ਸਭ ਤੋਂ ਉੱਚੇ ਪੱਧਰ ‘ਤੇ ਹੈ। ਵਿਗੜਦੇ ਰਿਹਾਇਸ਼ੀ ਸੰਕਟ, ਭੋਜਨ ਦੀਆਂ ਵਧੀਆਂ ਕੀਮਤਾਂ ਅਤੇ ਘੱਟ ਤਨਖਾਹਾਂ ਕਾਰਨ ਬਹੁਤ ਸਾਰੇ ਨਿਊਜ਼ੀਲੈਂਡ ਵਾਸੀ ਹੁਣ ਆਸਟ੍ਰੇਲੀਆ ਅਤੇ ਹੋਰ ਦੇਸ਼ਾਂ ਵਿੱਚ ਵਸਣ ਦੀ ਸੋਚ ਰਹੇ ਹਨ।ਰਹਿਣ ਸਹਿਣ ਦੀਆਂ ਵਧਦੀਆਂ ਕੀਮਤਾਂ ਦਾ ਅਸਰ ਦੁਨੀਆ ਭਰ ਦੇ ਲੱਖਾਂ ਲੋਕਾਂ ਦੀਆਂ […]

Continue Reading
Posted On :
Category:

Uber ਤੋਂ ਬਾਅਦ DoorDash ਜਲਦ ਨਿਊਜ਼ੀਲੈਂਡ ‘ਚ ਵੀ ਕਰੇਗੀ ਸੇਵਾਵਾਂ ਸ਼ੁਰੂ

ਆਕਲੈਂਡ : ਅਮਰੀਕਾ ਦੀ ਪ੍ਰਸਿੱਧ ਫੂਡ ਡਲੀਵਿਰੀ ਕੰਪਨੀ Doordash ਜਲਦ ਨਿਊਜ਼ੀਲੈਂਡ ਵਿੱਚ ਆਪਣੀਆਂ ਸੇਵਾਵਾਂ ਸ਼ੁਰੂ ਕਰਨ ਜਾ ਰਹੀ ਹੈ। ਊਬਰ ਤੋ ਬਾਅਦ ਇਹ ਦੂਸਰੀ ਵੱਡੀ ਫੂਡ ਡਲਿਵਰੀ ਕੰਪਨੀ ਹੋਵੇਗੀ। ਕਾਮਿਆਂ ਅਤੇ ਗ੍ਰਾਹਕਾਂ ਲਈ ਇਹ ਚੰਗੀ ਖ਼ਬਰ ਹੈ।

Continue Reading
Posted On :
Category:

ਕੈਂਟਰਬਰੀ ਸੜਕ ਹਾਦਸੇ ’ਚ ਇੱਕ ਦੀ ਹੋਈ ਮੌਤ

ਕ੍ਰਾਈਸਚਰਚ : ਨੂਸਨਲ ਰਿਪੋਰਟਾਂ ਅਨੁਸਾਰ ਲੰਘੀ ਰਾਤ ਕੈਂਟਰਬਰੀ ਵਿੱਚ ਇੱਕ ਮੰਦਭਾਗਾ ਹਾਦਸਾ ਵਾਪਰਿਆ ਹੈ। ਕਾਰ ਦੇ ਵਾਈਪਾਰਾ ਨਦੀ ਵਿੱਚ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਸਥਾਨਕ ਪੁਲਿਸ ਨੇ ਪੁਸ਼ਟੀ ਕੀਤੀ ਕਿ ਐਤਵਾਰ ਸ਼ਾਮ ਕਰੀਬ 5.35 ਵਜੇ ਕਾਰ ਰੋਡ ਤੋਂ ਵਾਈਪਾਰਾ ਨਦੀ ‘ਚ ਜਾ ਡਿੱਗ ਗਈ। ਉਨ੍ਹਾਂ ਨੇ ਕਿਹਾ ਕਿ, “ਸ਼ੁਰੂਆਤ ਵਿੱਚ ਦੋ […]

Continue Reading
Posted On :
Category:

ਨਿਊਜ਼ੀਲੈਂਡ ਵਾਸੀ ਕਿਉਂ ਦੇਸ਼ ਛੱਡ ਜਾ ਰਹੇ ਹਨ ਆਸਟ੍ਰੇਲੀਆ

ਆਕਲੈਂਡ : ਰਹਿਣ-ਸਹਿਣ ਦੀਆਂ ਵਧਦੀਆਂ ਕੀਮਤਾਂ ਦਾ ਦੁਨੀਆ ਭਰ ਦੇ ਲੱਖਾਂ ਜੀਵਨਾਂ ‘ਤੇ ਅਸਰ ਪੈ ਰਿਹਾ ਹੈ। ਜਲਵਾਯੂ ਤਬਦੀਲੀ, ਕੋਵਿਡ ਮਹਾਂਮਾਰੀ, ਅਤੇ ਯੂਕਰੇਨ ਵਿੱਚ ਜੰਗ ਭੋਜਨ ਦੀ ਕੀਮਤ ਨੂੰ ਵਧਾਉਣ ਦੇ ਸਾਰੇ ਕਾਰਕ ਹਨ। ਨਿਊਜ਼ੀਲੈਂਡ ਦੇ ਤਸਮਾਨ ਦੇ ਪਾਰ, ਮਹਿੰਗਾਈ 30 ਸਾਲਾਂ ਦੇ ਉੱਚੇ ਪੱਧਰ ‘ਤੇ ਹੈ, ਅਤੇ ਵਿਗੜਦਾ ਰਿਹਾਇਸ਼ੀ ਸੰਕਟ, ਉੱਚ ਭੋਜਨ ਦੀਆਂ ਕੀਮਤਾਂ, […]

Continue Reading
Posted On :
Category:

ਦੁੱਖ-ਦਾਇਕ ਖ਼ਬਰ : ਇੰਡੋ ਸਪਾਈਸ ਵਰਲਡ ਦੇ ਤੀਰਥ ਅਟਵਾਲ ਨੂੰ ਸਦਮਾ, ਦੋਸਤ ਸੰਦੀਪ ਸਿੰਘ ਦੀ ਹੋਈ ਬੇਵਕਤੀ ਮੌਤ

ਆਕਲੈਂਡ : ਨਿਊਜ਼ੀਲੈਂਡ ਪੰਜਾਬੀ ਭਾਈਚਾਰੇ ਦੀ ਨਾਮਵਰ ਸ਼ਖਸੀਅਤ ਤੀਰਥ ਸਿੰਘ ਅਟਵਾਲ ਹੋਰਾਂ ਨੂੰ ਗਹਿਰਾ ਸਦਮਾ ਲੱਗਾ ਹੈ। ਉਹਨਾਂ ਦੇ ਸਤਿਕਾਰਯੋਗ ਦੋਸਤ ਸੰਦੀਪ ਸਿੰਘ ਇੱਕ ਸੜਕ ਹਾਦਸੇ ਦੌਰਾਨ ਸਦੀਵੀ ਵਿਛੋੜਾ ਦੇ ਗਏ ਹਨ। ਅਦਾਰਾ ਸੰਦੀਪ ਸਿੰਘ ਦੀ ਬੇਵਕਤੀ ਮੌਤ ’ਤੇ ਦੁੱਖ ਪ੍ਰਗਟ ਕਰਦਾ ਹੈ ਅਤੇ ਅਰਦਾਸ ਕਰਦਾ ਹਾਂ ਕਿ ਪਰਮਾਤਮਾ ਵਿੱਛੜੀ ਰੂਹ ਨੂੰ ਚਰਨਾਂ ਵਿੱਚ ਨਿਵਾਸ […]

Continue Reading
Posted On :
Category:

ਨਿਊਜ਼ੀਲੈਂਡ ਸਿੱਖ ਸੰਸਥਾਵਾਂ ਦੀ ਨਿਵੇਕਲੀ ਪਹਿਲਕਦਮੀ

ਆਕਲੈਂਡ : ਨਿਊਜ਼ੀਲੈਂਡ ਦੇ ਸਿੱਖਾਂ ਲਈ ਅੱਜ ਇਤਿਹਾਸਕ ਦਿਨ ਹੈ। ਨਿਊਜ਼ੀਲੈਂਡ ਵਿੱਚ ਆਪਣੇ 135 ਤੋਂ ਵੱਧ ਇਤਿਹਾਸ ਵਿੱਚ ਪਹਿਲੀ ਵਾਰ, ਬਹੁਗਿਣਤੀ ਸਿੱਖ ਗੁਰਦੁਆਰੇ, ਸੁਸਾਇਟੀਆਂ ਦੇਸ਼ ਭਰ ਵਿੱਚ ਇਕੱਠੇ ਹੋ ਕੇ ਇੱਕ ਇੱਕ ਸਾਂਝੀ ਦਾ ਸੰਸਥਾ ਗਠਨ ਕਰਨ ਲਈ ਇੱਕਠੇ ਹੋਏ ਹਨ, ਜੋ ਰਾਜਨੀਤਿਕ ਅਤੇ ਸਮਾਜਿਕ ਮੁੱਦਿਆਂ ਦੇ ਮਾਮਲਿਆਂ ਵਿੱਚ ਰਾਸ਼ਟਰੀ ਪੱਧਰ ‘ਤੇ ਉਹਨਾਂ ਦੀ ਨੁਮਾਇੰਦਗੀ […]

Continue Reading
Posted On :
Category:

ਵਲਿੰਗਟਨ ਹਾਈ ਕਮੀਸ਼ਨ ਨੇ ਨਵੀਂ ਇਮਾਰਤ ਦਾ ਕੀਤਾ ਉਦਘਾਟਨ

ਵਲਿੰਗਟਨ : ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਵਿਖੇ ਭਾਰਤੀ ਹਾਈ ਕਮਿਸ਼ਨ ਦੀ ਨਵੀਂ ਇਮਾਰਤ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ ਹੈ। ਲੰਬੇ ਸਮੇਂ ਤੋਂ ਇਮਾਰਤ ਦਾ ਕੰਮ ਚੱਲ ਰਿਹਾ ਸੀ। ਉਦਘਾਟਨ ਬਹੁ ਸੱਭਿਅਕ ਭਾਈਚਾਰੇ ਸਮੇਤ ਵੀ ਆਈ ਪੀ ਸ਼ਖਸ਼ੀਅਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਧਾਰਮਿਕ ਸਮਾਗਮ ਵੀ ਕੀਤਾ ਗਿਆ। ਇਸ ਨਵੀਂ ਇਮਾਰਤ ਦਾ ਨਵਾਂ ਪਤਾ 72 Pipitea […]

Continue Reading
Posted On :
Category:

ਦੇਸ਼ ਵਿੱਚ ਬਿਨ੍ਹਾਂ ਝਿਜਕ ਐਲਾਨਿਆਂ ਜਾਵੇ ‘ਕ੍ਰਾਈਮ ਕ੍ਰਾਈਸਜ਼’ ਪ੍ਰਧਾਨ ਮੰਤਰੀ ਤੋਂ ਕੀਤੀ ਗਈ ਮੰਗ

ਆਕਲੈਂਡ : ਆਕਲੈਂਡ ਲਗਾਤਾਰ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਦਾ ਸਾਹਮਣਾ ਕਰਨ ਵਾਲੇ ਆਕਲੈਂਡ ਦੇ ਕਾਰੋਬਾਰੀਆਂ ਵਲੋਂ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ ਅਪੀਲ ਕੀਤੀ ਗਈ ਹੈ ਕਿ ਜੋ ਹਾਲਾਤ ਹੁਣ ਹਨ ,ਉਨ੍ਹਾਂ ਨੂੰ ਧਿਆਨ ਵਿੱਚ ਰੱਖਦਿਆਂ ‘ਕ੍ਰਾਈਮ ਕ੍ਰਾਈਸਜ਼ ਐਲਾਨ ਦਿੱਤਾ ਜਾਏ। ਦਰਅਸਲ ਬੀਤੇ ਬੁੱਧਵਾਰ ਸੈਂਡਰੀਗਮ ਵਿੱਚ ਇੱਕ ਕਾਰੋਬਾਰ ‘ਤੇ ਲੁੱਟ ਦੀ ਵਾਰਦਾਤ ਦੌਰਾਨ ਇੱਕ ਗ੍ਰਾਹਕ ਜਖਮੀ ਹੋ […]

Continue Reading
Posted On :
Category:

ਨਿਊਜ਼ੀਲੈਂਡ ਵਾਸੀਆਂ ਸਿੱਧੂ ਮੂਸੇਵਾਲਾ ਦੀ ਯਾਦ ‘ਚ ਕੀਤਾ ਇਕੱਠ

ਆਕਲੈਂਡ : ਬੀਤੇ ਦਿਨ ਪੰਜਾਬੀ ਨੌਜੁਆਨ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਨਹੂਸ ਖ਼ਬਰ ਨੇ ਸਮੁੱਚੇ ਪੰਜਾਬੀ ਜਗਤ ਨੂੰ ਸੋਗ ਵਿੱਚ ਪਾ ਦਿੱਤਾ। ਜਿੱਥੇ ਦੁਨੀਆਂ ਭਰ ਵਿੱਚ ਲੋਕ ਮੂਸੇਵਾਲਾ ਦੀ ਮੌਤ ਦਾ ਸੋਗ ਮਨਾ ਅਤੇ ਇਨਸਾਫ਼ ਦੀ ਮੰਗ ਕਰ ਰਹੇ ਹਨ . ਉੱਥੇ ਅੱਜ ਨਿਊਜੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਵੀ ਪੰਜਾਬੀ […]

Continue Reading
Posted On :