0 0
Read Time:46 Second

ਕ੍ਰਾਈਸਚਰਚ : ਨੂਸਨਲ ਰਿਪੋਰਟਾਂ ਅਨੁਸਾਰ ਲੰਘੀ ਰਾਤ ਕੈਂਟਰਬਰੀ ਵਿੱਚ ਇੱਕ ਮੰਦਭਾਗਾ ਹਾਦਸਾ ਵਾਪਰਿਆ ਹੈ। ਕਾਰ ਦੇ ਵਾਈਪਾਰਾ ਨਦੀ ਵਿੱਚ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਸਥਾਨਕ ਪੁਲਿਸ ਨੇ ਪੁਸ਼ਟੀ ਕੀਤੀ ਕਿ ਐਤਵਾਰ ਸ਼ਾਮ ਕਰੀਬ 5.35 ਵਜੇ ਕਾਰ ਰੋਡ ਤੋਂ ਵਾਈਪਾਰਾ ਨਦੀ ‘ਚ ਜਾ ਡਿੱਗ ਗਈ। ਉਨ੍ਹਾਂ ਨੇ ਕਿਹਾ ਕਿ, “ਸ਼ੁਰੂਆਤ ਵਿੱਚ ਦੋ ਲੋਕ ਕਾਰ ਵਿੱਚ ਫਸੇ ਸਨ , ਪਰ ਬਾਅਦ ਉਨ੍ਹਾਂ ਨੂੰ ਕੱਢ ਲਿਆ ਗਿਆ ਸੀ।ਪਰ ਉਨ੍ਹਾਂ ਵਿੱਚੋਂ ਇੱਕ ਵਿਅਕਤੀ ਦੀ ਕੁਝ ਸਮੇਂ ਬਾਅਦ ਮੌਤ ਹੋ ਗਈ, ਦੂਜੇ ਵਿਅਕਤੀ ਨੂੰ ਦਰਮਿਆਨੀਆਂ ਸੱਟਾਂ ਲੱਗੀਆਂ ਹਨ।”

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *