0 0
Read Time:54 Second

ਵਲਿੰਗਟਨ : ਨਿਊਜ਼ੀਲੈਂਡ ਵਿੱਚ ਮਹਿੰਗਾਈ ਹੁਣ ਤੱਕ ਦੇ 30 ਸਾਲਾਂ ਦੇ ਸਭ ਤੋਂ ਉੱਚੇ ਪੱਧਰ ‘ਤੇ ਹੈ। ਵਿਗੜਦੇ ਰਿਹਾਇਸ਼ੀ ਸੰਕਟ, ਭੋਜਨ ਦੀਆਂ ਵਧੀਆਂ ਕੀਮਤਾਂ ਅਤੇ ਘੱਟ ਤਨਖਾਹਾਂ ਕਾਰਨ ਬਹੁਤ ਸਾਰੇ ਨਿਊਜ਼ੀਲੈਂਡ ਵਾਸੀ ਹੁਣ ਆਸਟ੍ਰੇਲੀਆ ਅਤੇ ਹੋਰ ਦੇਸ਼ਾਂ ਵਿੱਚ ਵਸਣ ਦੀ ਸੋਚ ਰਹੇ ਹਨ।ਰਹਿਣ ਸਹਿਣ ਦੀਆਂ ਵਧਦੀਆਂ ਕੀਮਤਾਂ ਦਾ ਅਸਰ ਦੁਨੀਆ ਭਰ ਦੇ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਉੱਤੇ ਪੈ ਰਿਹਾ ਹੈ। ਵਾਤਾਵਰਣ ਬਦਲਾਅ, ਕੋਵਿਡ ਮਹਾਂਮਾਰੀ, ਯੂਕਰੇਨ ਵਿੱਚ ਜੰਗ ਇਹ ਸਾਰੇ ਕਾਰਕ ਖਾਣ-ਪਦਾਰਥਾਂ ਦੀ ਕੀਮਤ ਵਧਾਉਣ ਲਈ ਜਿੰਮੇਵਾਰ ਹਨ। ੲੋਹ ਵੀ ਖ਼ਬਰਾਂ ਹਨ ਕਿ ਸਰਕਾਰ ਵੱਧਦੇ ਦਬਾਅ ਦੇ ਚੱਲਦਿਆਂ ਸੁਪਰਮਾਕਿਟਾਂ ’ਤੇ ਸ਼ਿਕੰਜਾਂ ਕੱਸਣ ਜਾ ਰਹੀ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *