Category:

ਆਕਲੈਂਡ ਵਿੱਚ ਲੇਬਰ ਡੈਅ ਵੀਲਐਂਡ ਤੇ ਲੋਕਲ ਟਰੇਨ ਰਹੇਗੀ ਬੰਦ

ਨਿਊਜੀਲੈਂਡ ਵਿੱਚ ਲੇਬਰ ਡੈਅ ਮੋਮਵਾਰ 24 ਅਕਤੂਬਰ ਨੂੰ ਮਨਾਇਆ ਜਾਵੇਗਾ ਇਸ ਦਿਨ ਦੇਸ਼ ਭਰ ਵਿੱਚ ਸਰਕਾਰੀ ਛੁੱਟੀ ਰਹੇਗੀ, ਇਸ ਲੌਂਗ ਵੀਕਐਂਡ ਤੇ ਕੀਵੀ ਰੇਲ ਨੇ ਆਕਲੈਂਡ ਵਿੱਚ ਮੁਰੰਮਤ ਕਾਰਨਾਂ ਕਰਕੇ ਬੰਦ ਰਹੇਗੀ ਪਰ ਆਕਲੈਂਡ ਨਗਰ ਨਿਗਮ ਵੱਲੋਂ ਵੱਧ ਬੱਸਾਂ ਚਲਾਇਆ ਜਾਣਗੀਆਂ ਤਾਂ ਕਿ ਆਮ ਜਨਤਾ ਖੱਜਲ ਖੁਆਰੀ ਤੋ ਬਚ ਸਕੇ ॥

Continue Reading
Posted On :
Category:

ਦੱਖਣੀ ਆਕਲੈਂਡ ’ਚ ਭਾਰਤੀ ਨੌਜੁਆਨ ’ਤੇ ਹੋਇਆ ਹਮਲਾ

ਦੱਖਣੀ ਆਕਲੈਂਡ : ਆਕਲੈਂਡ ਦੇ ਉੱਪ ਨਗਰ ਮੈਨੂਰੇਵਾ ਨਿਵਾਸੀ ਇੱਕ ਭਾਰਤੀ ਨੌਜਵਾਨ ਤੇ ਬੀਤੇ ਐਤਵਾਰ ਨੂੰ ਅਣਪਛਾਤੇ ਵਿਅਕਤੀ ਵੱਲੋਂ ਹਥੌੜੇ ਨਾਲ ਹਮਲਾ ਕੀਤਾ ਗਿਆ। ਹਮਲੇ ਦੌਰਾਨ ਨੌਜਵਾਨ ਦੇ ਜ਼ਖਮੀ ਹੋਣ ਕਾਰਨ ਹਸਪਤਾਲ ਲਿਜਾਇਆ ਗਿਆ। ਇਸ ਸੰਬੰਧੀ ਹੋਰ ਵੇਰਵਿਆਂ ਦੀ ਉਡੀਕ ਹੈ।

Continue Reading
Posted On :
Category:

ਨਿਊਜ਼ੀਲੈਂਡ ਸਿੱਖ ਖੇਡਾਂ ਦੀਆ ਤਿਆਰੀਆਂ ਜ਼ੋਰਾਂ ’ਤੇ, ਪ੍ਰਬੰਧਕਾਂ ਵੱਲੋਂ ਅਹਿਮ ਪ੍ਰੈੱਸ ਨੋਟ ਜਾਰੀ

ਪ੍ਰੈਸ ਨੋਟਰਜਿਸਟ੍ਰੇਸ਼ਨ ਨੋਟਿਸਨਿਊਜ਼ੀਲੈਂਡ ਸਿੱਖ ਖੇਡਾਂ ’ਚ ਭਾਗ ਲੈਣ ਵਾਲੇ 24 ਅਕਤੂਬਰ ਤੱਕ ਆਪਣੇ ਨਾਂਅ ਰਜਿਟਰ ਕਰ ਲੈਣ-ਮੈਨੇਜਮੈਂਟਆਕਲੈਂਡ, 17 ਅਕਤੂਬਰ, 2022:-ਨਿਊਜ਼ੀਲੈਂਡ ਸਿੱਖ ਖੇਡਾਂ 2022 ਦਾ ਆਯੋਜਨ 26 ਅਤੇ 27 ਨਵੰਬਰ ਨੂੰ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਹੋ ਰਿਹਾ ਹੈ। ਇਨ੍ਹਾਂ ਖੇਡਾਂ ਦੇ ਵਿਚ ਭਾਗ ਲੈਣ ਲਈ ਪਹਿਲੀ ਅਗਸਤ 2022 ਤੋਂ 9 ਅਕਤੂਬਰ ਤੱਕ ਰਜਿਟ੍ਰੇਸ਼ਨਾਂ ਖੱਲ੍ਹੀਆਂ ਰੱਖੀਆਂ […]

Continue Reading
Posted On :
Category:

ਪੁਲਿਸ ਫੋਰਸ ਮੰਤਰੀ ਅਤੇ ਡੇਅਰੀ ਕਾਰੋਬਾਰੀਆਂ ਦੇ ਇੱਕ ਗਰੁੱਪ ਵਿਚਾਲੇ ਹੋਈ ਅਹਿਮ ਬੈਠਕ 

ਆਕਲੈਂਡ : ਅੱਜ ਦੁਪਹਿਰ ਲੰਬੇ ਸਮੇਂ ਤੋਂ ਬਾਅਦ ਪੁਲਿਸ ਫੋਰਸ ਮੰਤਰੀ ਅਤੇ ਡੇਅਰੀ ਕਾਰੋਬਾਰੀਆਂ ਦੇ ਇੱਕ ਗਰੁੱਪ ਵਿਚਲੇ ਬੈਠਕ ਹੋਈ। ਇਸ ਬੈਠਕ ਵਿੱਚ ਮੌਜੂਦਾ ਕਾਨੂੰਨ ਵਿਵਸਥਾ ਬਾਰੇ ਚਰਚਾ ਹੋਈ ਹੈ ਅਤੇ ਪੁਲਿਸ ਮੰਤਰੀ ਨੂੰ ਲੁੱਟ ਖੋਹ ਦੀਆਂ ਲਗਾਤਾਰ ਵੱਧ ਰਹੀਆਂ ਵਾਰਦਾਤਾਂ ਤੋਂ ਜਾਣੂ ਕਰਾਇਆ ਅਤੇ ਪੁਖਤਾ ਪ੍ਰਬੰਧ ਕਰਨ ਲਈ ਅਪੀਲ ਕੀਤੀ ਗਈ। ਜ਼ਿਕਰਯੋਗ ਹੈ ਕਿ […]

Continue Reading
Posted On :
Category:

ਕਾਮਿਆਂ ਦੀ ਘਾਟ ਕਾਰਨ ਰੋਟੋਰੂਆ ਕਾਰੋਬਾਰੀਆਂ ਨੇ ਕੀਤਾ ਵਿਰੋਧ ਪਰਦਰਸ਼ਨ ਸਾਰਾ ਦਿਨ ਕਾਰੋਬਾਰ ਰੱਖੇ ਬੰਦ

ਰੋਟੋਰੂਆ : ਸਰਕਾਰੀ ਨੀਤੀਆਂ ਤੋਂ ਨਿਰਾਸ਼ ਰੋਟੋਰੂਆ ਪ੍ਰਾਹੁਣਚਾਰੀ ਕਾਰੋਬਾਰਾਂ ਨੇ ਸਟਾਫ ਦੀ ਘਾਟ ਕਾਰਨ ਸਰਕਾਰ ਦੀ ਅਯੋਗਤਾ ਦਾ ਵਿਰੋਧ ਕਰਨ ਲਈ ਕੱਲ੍ਹ ਪੂਰੇ ਦਿਨ ਲਈ ਆਪਣੇ ਕਾਰੋਬਾਰਾਂ ਦੇ ਦਰਵਾਜ਼ੇ ਬੰਦ ਰੱਖੇ। ਇਹ ਵਿਰੋਧ ਮੌਜੂਦਾ ਕਾਮਿਆਂ ਦੀ ਘਾਟ ਕਾਰਨ ਕੀਤਾ ਗਿਆ। ਇਸ ਮੌਕੇ ਹਾਜ਼ਰ ਵਿਰੋਧੀ ਧਿਰ ਨੈਸ਼ਨਲ ਪਾਰਟੀ ਦੇ ਸਾਂਸਦਾਂ ਨੇ ਸਰਕਾਰ ਦੀਆ ਪਰਵਾਸ ਨੀਤੀਆਂ ਨੂੰ […]

Continue Reading
Posted On :
Category:

ਰਾਜਧਾਨੀ ‘ਚ ਡ੍ਰਾਈਵਰਾਂ ਦੀ ਘਾਟ ਕਾਰਨ ਦਰਜਨਾਂ ਬੱਸ ਸੇਵਾਵਾਂ ਠੱਪ ਹੋਣ ਦਾ ਖਦਸ਼ਾ

ਵੈਲਿੰਗਟਨ ; ਮੁਲਕ ਭਰ ਵਿੱਚ ਚੱਲ ਰਹੀ ਕਾਮਿਆਂ ਦੀ ਕਿੱਲਤ ਕਾਰਨ ਸੈਕੜੇ ਕਾਰੋਬਾਰ ਮੁਸ਼ਕਲਾਂ ਝੱਲ ਰਹੇ ਹਨ। ਇਸ ਦੇ ਚੱਲਦਿਆ ਹੁਣ ਦੇਸ਼ ਦੀ ਰਾਜਧਾਨੀ ਵਿੱਚ ਬੱਸ ਸੇਵਾਵਾਂ ਵੀ ਪ੍ਰਭਾਵਿਤ ਹੋਣ ਜਾ ਰਹੀਆਂ ਹਨ। ਡ੍ਰਾਈਵਰ ਨਾ ਮਿਲਣ ਕਾਰਨ ਰਾਜਧਾਨੀ ਵੈਲਿੰਗਟਨ ਵਿੱਚ ਦਰਜਨਾਂ ਬੱਸ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ, ਜਿਸ ਤੋਂ ਸ਼ਹਿਰ ਵਾਸੀ ਕਾਫ਼ੀ ਨਾ-ਖੁਸ਼ ਹਨ।

Continue Reading
Posted On :
Category:

ਵਲਿੰਗਟਨ ਗੁਰੂਦੁਆਰਾ ਸਾਹਿਬ ਵਿਖੇ ਸਜਣਗੇ ਬੰਦੀ ਛੋੜ ਦਿਵਸ ਮੌਕੇ ਦਿਵਾਨ

ਵਲਿੰਗਟਨ : ਰਾਜਧਾਨੀ ਵੈਲਿੰਗਟਨ ’ਚ ਸਥਿੱਤ ਗੁਰੂਦੁਆਰਾ ਸਾਹਿਬ ਵਿਖੇ ਲੌਂਗ ਵੀਕੈਂਡ ‘ਤੇ 24 ਅਕਤੂਬਰ ਸ਼ਾਮ ਦੇ ਸਮੇਂ ਬੰਦੀ ਛੋੜ ਦਿਵਸ ਅਤੇ ਦਿਵਾਲੀ ਦੇ ਪਾਵਨ ਪੁਰਬ ਮੌਕੇ ਵਿਸ਼ੇਸ਼ ਦਿਵਾਨ ਸਜਾਏ ਜਾ ਰਹੇ ਹਨ। ਸਭ ਇਲਾਕਾ ਨਿਵਾਸੀਆਂ ਨੂੰ ਗੁਰਬਾਣੀ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਪੋਸਟਰ ਤੋਂ ਪ੍ਰਾਪਤ […]

Continue Reading
Posted On :
Category:

ਸੜਕ ਹਾਦਸੇ ਦੌਰਾਨ ਟੀ-ਪੁੱਕੀ ਸੜਕ ਮਾਰਗ ’ਤੇ ਵਿਅਕਤੀ ਦੀ ਹੋਈ ਮੌਤ

ਆਕਲੈਂਡ : ਲੰਘੇ ਕੱਲ੍ਹ ਕੀਵੀ ਫਰੂਟ ਦੀ ਰਾਜਧਾਨੀ ਟੀ-ਪੁੱਕੀ ਵਿੱਚ ਸੜਕ ਹਾਦਸੇ ਦੌਰਾਨ ਵਿਅਕਤੀ ਦੀ ਮੌਤ ਹੋ ਗਈ ਹੈ। ਪੁਲਿਸ ਨੇ ਕਿਹਾ ਕਿ ਸਟ੍ਰਾਂਗ ਰੋਡ ਅਤੇ ਟੀ ਪੁੱਕੀ ਹਾਈਵੇਅ ਦੇ ਚੌਰਾਹੇ ‘ਤੇ ਦੋ ਵਾਹਨਾਂ ਦਰਮਿਆਨ ਟੱਕਰ ਹੋਈ ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਇੱਕ ਹੋਰ ਵਿਅਕਤੀ ਨੂੰ ਗੰਭੀਰ ਸੱਟਾਂ ਲੱਗਣ ਕਾਰਨ […]

Continue Reading
Posted On :
Category:

ਕਰੋਨਾਂ ਕਾਲ ਤੋ ਬਾਅਦ ਸ਼ਨੀਵਾਰ ਟੌਰੰਗਾ ਪੁੱਜਾ ਪਹਿਲਾ ਕਰੂਜ ਲਾਈਨਰ

ਨਿਊਜੀਲੈਂਡ ਵਿੱਚ ਮਾਰਚ 2020 ਕਰੋਨਾਂ ਕਾਲ ਤੋ ਪਿੱਛੋਂ ਢਾਈ ਸਾਲਾ ਬਾਅਦ ਟੌਰੰਗਾ ਵਿਖੇ ਪਹਿਲਾ ਕਰੂਜ ਲਾਈਨਰ ਪਹੁੰਚਿਆ ਜਿਸ ਵਿੱਚੋਂ ਹਜ਼ਾਰਾਂ ਯਾਤਰੀ ਟੌਰੰਗਾ ਪਹੁੰਚੇ ਅਤੇ ਲੰਬੇ ਸਮੇਂ ਬਾਅਦ ਟੌਰੰਗਾ ਵਿੱਚ ਯਾਤਰੀਆਂ ਦਾ ਹਜੂਮ ਵੇਖਣ ਨੂੰ ਮਿਲਿਆ, ਟੌਰਗਾਂ ਪੋਰਟ ਨੇ 103 ਕਰੂਜ ਲਾਈਨਰਾਂ ਦੇ ਪਹੁੰਚਣ ਦੀ ਵਿਵਸਥਾ ਕੀਤੀ ਹੈ ॥

Continue Reading
Posted On :
Category:

ਹੈਮਿਲਟਨ ਗੁਰਦੁਆਰਾ ਸਾਹਿਬਾਨ ਬੇਅਦਬੀ ਮਾਮਲੇ ’ਚ ਇੰਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਮੰਗੀ ਮਾਫ਼ੀ

ਹੈਮਿਲਟਨ ਦੇ ਮਾਤਾ ਸਾਹਿਬ ਕੌਰ ਗੁਰਦੁਆਰਾ ਸਾਹਿਬ ਵਿੱਚ ਲੰਘੇ ਸੋਮਵਾਰ ਇੰਪਲਾਈਮੈੰਟ ਕੇਸ ਦੇ ਮਾਮਲੇ ਵਿੱਚ ਇੰਮੀਗ੍ਰੇਸ਼ਨ ਅਫਸਰ ਬੁੱਟਾਂ ਸਮੇਤ ਬਿਨਾਂ ਸਿਰ ਢਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਪਹੁੰਚਣ ਪਿੱਛੋਂ ਨਿਊਜੀਲੈੰਡ ਸਿੱਖ ਸੈਂਟਰਲ ਕਮੇਟੀ ਨੇ ਇਸ ਹਰਕਤ ਦਾ ਸਖ਼ਤ ਵਿਰੋਧ ਕੀਤਾ ਅਤੇ ਇਸ ਦੀ ਸ਼ਿਕਾਇਤ ਇੰਮੀਗ੍ਰੇਸ਼ਨ ਮੰਤਰੀ ਅਤੇ ਪ੍ਰਧਾਨ ਮੰਤਰੀ ਜਸਿੰਡਾ ਆਰਡਰ ਕੋਲ ਕੀਤੀ, ਜਿਸ ਤੋ […]

Continue Reading
Posted On :