Category:

ਪਹਿਲਾਂ ਘਰ ਖ਼ਰੀਦਣ ਵਾਲਿਆਂ ਲਈ ਸਰਕਾਰ ਨੇ ਕੀਤਾ ਅਹਿਮ ਐਲਾਨ

ਆਕਲੈਂਡ : ਨਿਊਜੀਲੈਂਡ ਸਰਕਾਰ ਨੇ ‘ਫਰਸਟ ਹੋਮ ਗਰਾਂਟ ਐਂਡ ਲੋਨਜ਼’ ਵਿੱਚ ਬਦਲਾਅ ਕਰਦਿਆਂ ਫਰਸਟ ਹੋਮ ਗਰਾਂਟ ਹਾਊਸ ਪ੍ਰਾਈਸ ਕੈਪ ਨੂੰ $500,000 ਤੋਂ ਵਧਾਕੇ $650,000 ਤੱਕ ਅਤੇ ਕਈ ਇਲਾਕਿਆਂ ਵਿੱਚ ਇਹ ਕੈਪਿੰਗ ਇਸ ਤੋਂ ਵੀ ਜਿਆਦਾ ਕਰ ਦਿੱਤੀ ਹੈ। ਇਸ ਨਾਲ ਘਰ ਖ੍ਰੀਦਣ ਵਾਲਿਆਂ ਨੂੰ ਨਵਾਂ ਬਣਿਆ ਘਰ ਅਤੇ ਪਹਿਲਾਂ ਤੋਂ ਬਣਿਆਂ ਘਰ ਖ੍ਰੀਦਣਾ ਆਸਾਨ ਹੋਵੇਗਾ। […]

Continue Reading
Posted On :
Category:

ਵੈਲਿੰਗਟਨ ਦੀਆਂ ਪਹਾੜੀਆਂ ਵਿੱਚ ਛੱਡੇ ਜਾ ਰਹੇ ਹਨ 50 ਕੀਵੀ

ਵੈਲੀ ਦੀਆਂ ਪਹਾੜੀਆਂ ਵਿੱਚ 50 ਕੀਵੀ ਛੱਡੇ ਜਾ ਰਹੇ ਹਨ। ਉੱਤਰੀ ਟਾਪੂ ‘ਚ ਪਹਿਲੇ 25 ਭੂਰੇ ਕੀਵੀ ਅੱਜ ਸਵੇਰੇ ਛੱਡੇ ਗਏ ਸਨ ਅਤੇ ਬਾਕੀ ਅੱਧੇ ਇੱਕ ਹਫ਼ਤੇ ਵਿੱਚ ਆਉਣਗੇ।ਇਹ ਪ੍ਰਕਿਰਿਆ ਆਖਰਕਾਰ ਦੇਸ਼ ਦੀ ਜੰਗਲੀ ਕੀਵੀ ਆਬਾਦੀ ਨੂੰ ਬਹਾਲ ਕਰਨ ਵਿੱਚ ਮਦਦ ਕਰੇਗੀ। ਕੀਵੀ ਨਿਊਜ਼ੀਲੈਂਡ ਦਾ ਰਾਸ਼ਟਰੀ ਜੀਵ ਹੈ।

Continue Reading
Posted On :
Category:

ਕ੍ਰੈਡਿਟ ਕਾਰਡ ਵਰਤਣ ਵਾਲੇ ਲੋਕਾਂ ਦੀ ਗਿਣਤੀ ‘ਚ ਹੋ ਰਿਹਾ ਵੱਡਾ ਵਾਧਾ

ਹੁਣੇ ਖਰੀਦੋ, ਬਾਅਦ ਵਿੱਚ ਭੁਗਤਾਨ ਕਰੋ ਸਕੀਮਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਲਈ ਕਰਜ਼ਿਆਂ ਵਿੱਚ ਰਿਕਾਰਡ ਵਾਧਾ ਹੋਇਆ ਹੈ – ਕ੍ਰੈਡਿਟ ਬਿਊਰੋ ਬਜਟ ਸਲਾਹਕਾਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਸੰਘਰਸ਼ ਕਰ ਰਹੇ ਪਰਿਵਾਰ ਰੋਜ਼ਾਨਾ ਦੀਆਂ ਜ਼ਰੂਰੀ ਚੀਜ਼ਾਂ ਲਈ ਹੁਣੇ ਭੁਗਤਾਨ ਕਰੋ, ਸਕੀਮਾਂ ਦੀ ਵਰਤੋਂ ਕਰਕੇ ਸੈਂਕੜੇ ਡਾਲਰਾਂ ਦੇ ਕਰਜ਼ੇ ਨੂੰ ਇਕੱਠਾ ਕਰਕੇ ਗਰੀਬੀ ਦੇ ਜਾਲ […]

Continue Reading
Posted On :
Category:

ਪਾਪਾਕੁਰਾ ਕਲੱਬ ਵੱਲੋਂ ਕਰਵਾਇਆ ਕਬੱਡੀ ਕੱਪ ਸਫਲਤਾਪੂਰਵਕ ਸੰਪੰਨ

ਆਕਲੈਂਡ : ਬੀਤੇ ਦਿਨ ਟਾਕਾਨੀਨੀ ਵਿੱਚ ਸਥਿੱਤ ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਗੁਰੂਦੁਆਰਾ ਸਾਹਿਬ ਦੇ ਖੇਡ ਮੈਦਾਨ ਵਿੱਚ ਪਾਪਾਕੁਰਾ ਅਤੇ ਯੰਗ ਸਪੋਰਟਸ ਕਲੱਬ ਵੱਲੋਂ ਕਬੱਡੀ ਕੱਪ ਅਤੇ ਹੋਰ ਖੇਡ ਮੁਕਾਬਲੇ ਕਰਵਾਏ ਗਏ।ਕਬੱਡੀ ਕੱਪ ‘ਚ ਟਾਈਗਰ ਸਪੋਰਟਸ ਕਲੱਬ ਟੌਰੰਗਾ ਪਹਿਲਾ ਸਥਾਨ ਅਤੇ ਦਸ਼ਮੇਸ਼ ਸਪੋਰਟਸ ਕਲੱਬ ਟੀਪੁੱਕੀ ਨੇ ਦੂਜਾ ਸਥਾਨ ਹਾਸਲ ਕੀਤਾ ਅਤੇ ਵਾਲੀਬਾਲ ਮੁਕਾਬਲਿਆਂ ਵਿੱਚ ਕਲਗੀਧਰ […]

Continue Reading
Posted On :
Category:

ਨਿਊਜ਼ੀਲੈਂਡ ‘ਚ ਭਾਰਤੀ ਮੂਲ ਦੇ ਡਾਕਟਰ ਨੇ ਦੂਜੀ ਵਾਰ ਕੀਤਾ ਵੱਡਾ ਕਾਰਾ

ਆਕਲੈਂਡ : ਸਾਊਥ ਆਈਲੈਂਡ ਦੇ ਵੱਡੇ ਸ਼ਹਿਰ ਕ੍ਰਾਈਸਚਰਚ ਵਸਨੀਕ ਡਾ ਰਾਕੇਸ਼ ਚੌਧਰੀ ਨੂੰ ਮਰੀਜਾਂ ਦੇ ਨਾਲ ਦੁਰਵਿਵਹਾਰ ਕਾਰਨ 6 ਮਹੀਨੇ ਦੀ ਕਮਿਊਨਿਟੀ ਡਿਟੈਂਸ਼ਨ ਤੇ 200 ਘੰਟੇ ਦਾ ਕਮਿਊਨਿਟੀ ਵਰਕ ਦੀ ਸਜਾ ਸੁਣਾਈ ਗਈ ਹੈ, ਡਾ ਰਾਕੇਸ਼ ਚੌਧਰੀ ਨੂੰ ਅਜਿਹੇ ਮਾਮਲੇ ਵਿੱਚ ਦੂਜੀ ਵਾਰ ਸਜਾ ਸੁਣਾਈ ਗਈ ਹੈ। ਇਸ ਤੋਂ ਪਹਿਲਾਂ ਰਾਕੇਸ਼ ਚੌਧਰੀ ਨੂੰ 4 ਸਾਲ […]

Continue Reading
Posted On :
Category:

ਨਿਊਜ਼ੀਲੈਂਡ ਦੇ ਲੋਕਾਂ ‘ਤੇ ਮਹਿੰਗਾਈ ਦੀ ਮਾਰ ਜਾਰੀ

ਆਕਲੈਂਡ : ਮਾਰਚ 2023 ਤੱਕ ਦੇ ਨਵੇਂ Stats ਦੇ NZ figures ਦਰਸਾਉਂਦੇ ਹਨ ਕਿ ਔਸਤ ਪਰਿਵਾਰ ਲਈ ਭੋਜਨ ਦੀਆਂ ਕੀਮਤਾਂ ਵਿੱਚ 12 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਭੋਜਨ ਅਤੇ ਰਿਹਾਇਸ਼ ਦੇ ਖਰਚੇ ਪਿਛਲੇ ਸਾਲ ਦੌਰਾਨ ਔਸਤ ਪਰਿਵਾਰ ਲਈ 7.7 ਪ੍ਰਤੀਸ਼ਤ ਦੇ ਵਾਧੇ ਦੇ ਮੁੱਖ ਚਾਲਕ ਸਨ। ਸਭ ਤੋਂ ਵੱਧ ਖਰਚ ਕਰਨ ਵਾਲੇ ਪਰਿਵਾਰਾਂ ਨੇ ਆਪਣੇ […]

Continue Reading
Posted On :
Category:

ਕੋਰੋਨਾ ਕਾਲ ਦੌਰਾਨ ਨਿਊਜ਼ੀਲੈਂਡ ਤੋਂ ਬਾਹਰ ਫਸੇ ਆਰਜ਼ੀ ਵੀਜ਼ਾ ਧਾਰਕ ਸਰਕਾਰ ਤੋਂ ਨਿਰਾਸ਼

ਆਕਲੈਂਡ : ਜ਼ਿਕਰਯੋਗ ਹੈ ਕਿ ਕੋਰੋਨਾ ਕਾਲ ਦੌਰਾਨ ਸੰਸਾਰ ਪੱਧਰ ‘ਤੇ ਬਗਾਰ ਬੰਦ ਹੋਣ ਕਾਰਨ ਲੱਖਾਂ-ਕਰੋੜਾਂ ਲੋਕ ਖੱਜਲ-ਖ਼ੁਆਰ ਹੋਏ ਸਨ। ਇਸੇ ਸਮੇਂ ਨਿਊਜ਼ੀਲੈਂਡ ਤੋਂ ਹਜ਼ਾਰਾਂ ਆਰਜ਼ੀ ਵੀਜ਼ਾ ਧਾਰਕ ਆਪੋ-ਆਪਣੇ ਮੁਲਕ ਸੈਰ-ਸਪਾਟੇ ਜਾਂ ਹੋਣ ਨਿੱਜੀ ਕਾਰਨਾਂ ਕਾਰਨ ਗਏ, ਉੱਥੇ ਫਸ ਗਏ ਸਨ। ਜਿੰਨ੍ਹਾ ਵਿੱਚੋਂ ਵੱਡੀ ਵਾਪਸ ਵੀ ਆ ਚੁੱਕੀ ਹੈ। ਪਰ ਅਜੇ ਵੀ ਕਈ ਵੀਜ਼ਾ ਧਾਰਕ […]

Continue Reading
Posted On :
Category:

ਹੈਮਿੰਲਟਨ ਕਾਰ ਹਾਦਸੇ ‘ਚ ਵਿਅਕਤੀ ਦੀ ਗਈ ਜਾਨ

ਐਨ ਜ਼ੈਡ ਪੰਜਾਬੀ ਪੋਸਟ : ਲੰਘੇ ਸੋਮਵਾਰ ਹੈਮਿਲਟਨ ਦੀ ਕਾਰ ਪਾਰਕਿੰਗ ਵਿੱਚ ਕਾਰ ਦੀ ਲਪੇਟ ’ਚ ਆਉਣ ਨਾਲ ਇੱਕ ਵਿਅਕਤੀ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਘਟਨਾ “ਕਲਾਈਡ ਸਟ੍ਰੀਟ ਦੇ ਖੇਤਰ ਵਿੱਚ” ਕਾਰ ਪਾਰਕਿੰਗ ਅੰਦਰ ਦੁਪਹਿਰ ਸਮੇਂ ਵਾਪਰੀ ਸੀ। ਪੁਲਿਸ ਨੇ ਕਿਹਾ, “ਅਫ਼ਸੋਸ ਦੀ ਗੱਲ […]

Continue Reading
Posted On :
Category:

ਰਾਜਧਾਨੀ ਵੈਲਿੰਗਟਨ ਵਿੱਚ ਰਹਿੰਦੇ ਰੇਲ ਯਾਤਰੀਆਂ ਲਈ ਸਰਕਾਰ ਨੇ ਕੀਤਾ ਵੱਡਾ ਐਲਾਨ

ਵੈਲਿੰਗਟਨ : ਸਰਕਾਰ ਨੇ ਘੋਸ਼ਣਾ ਕੀਤੀ ਹੈ ਕਿ ਮੌਜੂਦਾ ਰੇਲ ਗੱਡੀਆਂ ਨੂੰ ਬਦਲਣ ਲਈ 18 ਨਵੀਆਂ ਰੇਲਗੱਡੀਆਂ ਦਾ ਫਲੀਟ ਕਪਿਤੀ ਤੱਟ ਅਤੇ ਵੈਰਾਰਾਪਾ ਲਈ ਸ਼ੁਰੂ ਕੀਤਾ ਜਾਵੇਗਾ।ਇਹ ਨਵੀਆਂ ਹਾਈਬ੍ਰਿਡ ਇਲੈਕਟ੍ਰਿਕ ਟ੍ਰੇਨਾਂ 1970 ਦੇ ਦਹਾਕੇ ਦੀਆਂ ਰੇਲ ਗੱਡੀਆਂ ਦੇ ਮੌਜੂਦਾ ਫਲੀਟ ਨੂੰ ਬਦਲਣ ਲਈ ਹਨ, ਜਿਸ ਨਾਲ ਸਥਾਨਕ ਰੇਲ ਯਾਤਰੀਆਂ ਲਈ ਸਫ਼ਰ ਸੁਖਾਲੇ ਅਤੇ ਤੇਜ਼ ਰਫ਼ਤਾਰ […]

Continue Reading
Posted On :
Category:

ਭਾਰਤੀ ਨੌਜੁਆਨ ਨੇ ਆਕਲੈਂਡ ਵਿਦਿਆਰਥਣ ਕਤਲ ਮਾਮਲੇ ‘ਚ ਦੋਸ਼ ਕਬੂਲੇ

ਆਕਲੈਂਡ ਲਾਅ ਦੀ ਵਿਦਿਆਰਥਣ ਨੂੰ ਗਲੀ ਵਿੱਚ ਚਾਕੂ ਮਾਰ ਕੇ ਮਾਰਨ ਵਾਲੇ ਵਿਅਕਤੀ ਕੰਵਰਪਾਲ ਸਿੰਘ (East tamaki resident) ਨੇ ਕਤਲ ਦਾ ਦੋਸ਼ ਕਬੂਲ ਕਰ ਲਿਆ ਹੈ।ਕੰਵਰਪਾਲ ਸਿੰਘ 4 ਅਪ੍ਰੈਲ ਨੂੰ ਆਕਲੈਂਡ ਦੇ ਹਾਈ ਕੋਰਟ ਵਿਚ ਪੇਸ਼ ਹੋਇਆ, ਜਿੱਥੇ ਉਸਨੇ ਦਸੰਬਰ 2022 ਵਿਚ 21 ਸਾਲਾ ਫਰਜ਼ਾਨਾ ਯਾਕੂਬੀ ਦਾ ਕਤਲ ਕਰਨ ਦੀ ਗੱਲ ਕਬੂਲ ਕੀਤੀ ਹੈ।

Continue Reading
Posted On :