0 0
Read Time:57 Second

ਆਕਲੈਂਡ : ਸਾਊਥ ਆਈਲੈਂਡ ਦੇ ਵੱਡੇ ਸ਼ਹਿਰ ਕ੍ਰਾਈਸਚਰਚ ਵਸਨੀਕ ਡਾ ਰਾਕੇਸ਼ ਚੌਧਰੀ ਨੂੰ ਮਰੀਜਾਂ ਦੇ ਨਾਲ ਦੁਰਵਿਵਹਾਰ ਕਾਰਨ 6 ਮਹੀਨੇ ਦੀ ਕਮਿਊਨਿਟੀ ਡਿਟੈਂਸ਼ਨ ਤੇ 200 ਘੰਟੇ ਦਾ ਕਮਿਊਨਿਟੀ ਵਰਕ ਦੀ ਸਜਾ ਸੁਣਾਈ ਗਈ ਹੈ, ਡਾ ਰਾਕੇਸ਼ ਚੌਧਰੀ ਨੂੰ ਅਜਿਹੇ ਮਾਮਲੇ ਵਿੱਚ ਦੂਜੀ ਵਾਰ ਸਜਾ ਸੁਣਾਈ ਗਈ ਹੈ। ਇਸ ਤੋਂ ਪਹਿਲਾਂ ਰਾਕੇਸ਼ ਚੌਧਰੀ ਨੂੰ 4 ਸਾਲ 4 ਮਹੀਨੇ ਦੀ ਸਜਾ ਸੁਣਾਈ ਗਈ ਸੀ। ਮੌਜੂਦਾ ਸਜਾ ਦੇ ਨਾਲ ਰਾਕੇਸ਼ ਚੌਧਰੀ ਨੂੰ ਮਰੀਜਾਂ ਨੂੰ ਹਰਜਾਨਾ ਵੀ ਅਦਾ ਕਰਨ ਪਵੇਗਾ। ਜ਼ਕਿਰਯੋਗ ਹੈ ਕਿ 2019 ਵਿੱਚ ਨਿਊਜੀਲੈਂਡ ਹੈਲਥ ਪ੍ਰੈਕਟੀਸ਼ਨਰਜ਼ ਡਿਸੀਪਲਨਰੀ ਟ੍ਰਿਬਿਊਨਲ ਨੇ ਰਾਕੇਸ਼ ਚੌਧਰੀ ਦੇ ਮਰੀਜਾਂ ਨਾਲ ਇਸ ਵਤੀਰੇ ਦੀ ਨਿੰਦਾ ਕਰਦਿਆਂ ਉਸਦਾ ਨਾਮ ਡਾਕਟਰੀ ਰਜਿਸਟਰ ਚੋਂ ਖਤਮ ਕਰ ਦਿੱਤਾ ਸੀ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *