0
0
Read Time:48 Second
ਆਕਲੈਂਡ : ਜ਼ਿਕਰਯੋਗ ਹੈ ਕਿ ਕੋਰੋਨਾ ਕਾਲ ਦੌਰਾਨ ਸੰਸਾਰ ਪੱਧਰ ‘ਤੇ ਬਗਾਰ ਬੰਦ ਹੋਣ ਕਾਰਨ ਲੱਖਾਂ-ਕਰੋੜਾਂ ਲੋਕ ਖੱਜਲ-ਖ਼ੁਆਰ ਹੋਏ ਸਨ। ਇਸੇ ਸਮੇਂ ਨਿਊਜ਼ੀਲੈਂਡ ਤੋਂ ਹਜ਼ਾਰਾਂ ਆਰਜ਼ੀ ਵੀਜ਼ਾ ਧਾਰਕ ਆਪੋ-ਆਪਣੇ ਮੁਲਕ ਸੈਰ-ਸਪਾਟੇ ਜਾਂ ਹੋਣ ਨਿੱਜੀ ਕਾਰਨਾਂ ਕਾਰਨ ਗਏ, ਉੱਥੇ ਫਸ ਗਏ ਸਨ। ਜਿੰਨ੍ਹਾ ਵਿੱਚੋਂ ਵੱਡੀ ਵਾਪਸ ਵੀ ਆ ਚੁੱਕੀ ਹੈ। ਪਰ ਅਜੇ ਵੀ ਕਈ ਵੀਜ਼ਾ ਧਾਰਕ ਨਿਊਜ਼ੀਲੈਂਡ ਤੋ ਬਾਹਰ ਫਸੇ ਹੋਏ ਹਨ। ਉਨ੍ਹਾਂ ਵਿੱਚੋਂ ਬਹੁਗਿਣਤੀ ਲਗਾਤਾਰ ਵਾਪਸ ਆਉਣ ਲਈ ਸਰਕਾਰ ਅਤੇ ਭਾਈਚਾਰੇ ਨੂੰ ਅਪੀਲ ਕਰ ਰਹੀ ਹੈ। ਆਸ ਕਰਦੇ ਹਾਂ ਕਿ ਨਾਮਵਰ ਸੰਸਥਾਵਾਂ ਇਸ ਬਾਬਤ ਗੰਭੀਰਤਾ ਨਾਲ ਕੰਮ ਕਰਨਗੀਆਂ।