Category:

ਅੱਜ ਸਥਾਨਕ ਲਾਗ ਦੇ 11,217 ਕੋਰੋਨਾ ਕੇਸਾਂ ਦੀ ਹੋਈ ਪੁਸ਼ਟੀ

ਸਿਹਤ ਮੰਤਰਾਲੇ ਨੇ ਅੱਜ ਕੋਵਿਡ ਨਾਲ ਸਬੰਧਤ 13 ਨਵੀਆਂ ਮੌਤਾਂ ਅਤੇ 11,217 ਤੋਂ ਵੱਧ ਨਵੇਂ ਸਥਾਨਕ ਲਾਗ ਦੇ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ।ਇਸ ਨਾਲ ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਮੌਤਾਂ ਦੀ ਕੁੱਲ ਗਿਣਤੀ 615 ਹੋ ਗਈ ਹੈ।

Continue Reading
Posted On :
Category:

ਨਿਊਮਾਰਕੀਟ ਬੱਸ ਲੇਨ ਕੈਮਰਾ ਇੱਕ ਦਿਨ ਵਿੱਚ $12,000 ਕਰਦਾ ਇਕੱਠਾ

ਆਕਲੈਂਡ- ਨਿਊਮਾਰਕੀਟ ਬੱਸ ਲੇਨ ’ਚ ਲੱਗਾ ਕੈਮਰਾ ਇੱਕ ਦਿਨ ਵਿੱਚ $12,000 ਜੁਰਮਾਨੇ ਕਰਦੇ ਹਨ। ਸਾਲ 2021 ਇਸ ਕੈਮਰੇ ਨੇ 4.3 ਮਿਲੀਅਨ ਡਾਲਰ ਦੇ ਜੁਰਮਾਨੇ ਕੀਤੇ ਸਨ।ਨਵੰਬਰ 2016 ਤੋਂ 2017,12 ਮਹੀਨਿਆਂ ਦੇ ਮੁਕਾਬਲਤਨ ਸਾਲ 2021 ਵਿੱਚ ਜਾਰੀ ਕੀਤੇ ਗਏ ਜੁਰਮਾਨਿਆਂ ਦੀ ਗਿਣਤੀ ਕਥਿਤ ਤੌਰ ‘ਤੇ ਤਿੰਨ ਗੁਣਾ ਵੱਧ ਸੀ।ਜਿਕਰਯੋਗ ਹੈ ਕਿ ਬੱਸ ਲੇਨ ਵਿੱਚ ਗੱਡੱੋ ਚਲਾਉਣਾ […]

Continue Reading
Posted On :
Category:

ਕ੍ਰਾਈਸਚਰਚ ਵਾਪਰੇ ਸੜਕ ਹਾਦਸੇ ’ਚ ਇੱਕ ਵਿਅਤਕੀ ਦੀ ਮੌਤ

ਕ੍ਰਾਈਸਚਰਚ – ਕ੍ਰਾਈਸਟਚਰਚ ਵਿੱਚ ਇੱਕ ਵਾਹਨ ਅਤੇ ਦੋ ਮੋਟਰਸਾਈਕਲਾਂ ਦੀ ਭਿਆਨਕ ਟੱਕਰ ਵਿੱਚ ਇੱਕ 22 ਸਾਲਾ ਨੌਜਵਾਨ ਦੀ ਮੌਤ ਹੋ ਗਈ।ਹਾਦਸੇ ਦੀ ਸੂਚਨਾ ਪੁਲਿਸ ਨੂੰ ਕੱਲ੍ਹ ਸ਼ਾਮ 6.45pm ਦਿੱਤੀ ਗਈ ਸੀ।ਪੁਲਿਸ ਨੇ 22 ਸਾਲਾ ਵਿਅਕਤੀ ਦੀ ਮੌਕੇ ‘ਤੇ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ।

Continue Reading
Posted On :
Category:

ਅੰਬੇਡਕਰ ਕਲੱਬ ਅਤੇ ਭਾਰਤੀ ਹਾਈਕਮੀਸ਼ਨ ਨੇ ਸਾਂਝੇ ਰੂਪ ’ਚ ਮਨਾਈ ਡਾਂ ਅੰਬੇਡਕਰ ਦੀ 131 ਜਯੰਤੀ ਅਤੇ ਵਿਸਾਖੀ

ਆਕਲੈਂਡ – ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ,ਆਕਲੈਂਡ ਅਤੇ ਭਾਰਤੀ ਹਾਈ ਕਮਿਸ਼ਨ ਨੇ ਗੁਰੂਦੁਆਰਾ ਸ਼੍ਰੀ ਗੁਰੂ ਰਵਿਦਾਸ ਬੰਬੇ ਹਿੱਲ (ਦੱਖਣੀ ਆਕਲੈਂਡ) ਵਿਖੇ ਭਾਰਤੀ ਸੰਵਿਧਾਨ ਦੇ ਪਿਤਾਮਾ ਡਾ. ਭੀਮ ਰਾਓ ਅੰਬੇਡਕਰ ਦੀ 131ਵੀਂ ਜਯੰਤੀ ਅਤੇ ਵਿਸਾਖੀ ਦਿਹਾੜਾ ਸਾਂਝੇ ਰੂਪ ’ਚ ਮਨਾਈ।ਇਸ ਸਮਾਰੋਹ ਵਿੱਚ ਆਕਲੈਂਡ ਦੇ ਮਾਣਯੋਗ ਭਾਰਤੀ ਰਾਜਦੂਤ ਸ਼੍ਰੀ ਭਵ ਢਿੱਲੋਂ ਅਤੇ ਹੋਰ ਕਮਿਊਨਿਟੀ ਆਗੂ ਸ਼ਾਮਲ ਹੋਏ।

Continue Reading
Posted On :
Category:

INZ ਨੇ ਵਰਕ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸੁਣਾਈ ਸਖ਼ਤ ਸਜ਼ਾ

ਨਿਊਜੀਲੈਂਡ ਦੀ ਇੱਕ ਪ੍ਰਾਈਵੇਟ ਕੰਪਨੀ ਨੂੰ ਦੋਸ਼ੀ ਪਾਉਣ’ਤੇ $3,600 ਦਾ ਜੁਰਮਾਨਾ ਲਗਾਇਆ ਗਿਆ ਹੈ ਅਤੇ ਇਸਦੇ ਨਿਰਦੇਸ਼ਕ ਨੂੰ ਵੀ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰ ਜਾਣਬੁੱਝ ਕੇ ਪ੍ਰਵਾਸੀ ਕਾਮਿਆਂ ਨੂੰ ਰੁਜ਼ਗਾਰ ਦੇਣ ਵਿੱਚ ਸ਼ਾਮਲ ਹੋਣ ਲਈ ਦੋਸ਼ੀ ਠਹਿਰਾਇਆ ਗਿਆ ਹੈ ਅਤੇ $1,500 ਦਾ ਜੁਰਮਾਨਾ ਲਗਾਇਆ ਗਿਆ ਹੈ।ਇਸ ਕੇਸ ਸੰਬੰਧੀ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਜੂਨ 2021 ਵਿੱਚ ਦੋਸ਼ […]

Continue Reading
Posted On :
Category:

ਬੀਤੀ ਰਾਤ ਵੈਸਟ ਆਕਲੈਂਡ ’ਚ ਹੋਈ ਗੋਲੀਬਾਰੀ, ਇੱਕ ਗ੍ਰਿਫ਼ਤਾਰ

ਆਕਲੈਂਡ – ਵੈਸਟ ਵੈਸਟ ਆਕਲੈਂਡ ਵਿੱਚ ਪੁਲਿਸ ਨਾਲ ਹੋਏ ਸੰਘਰਸ਼ ਦੌਰਾਨ ਤਿੰਨ ਗੋਲੀਆਂ ਚੱਲਣ ਤੋਂ ਬਾਅਦ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।ਪੁਲਿਸ ਨੂੰ ਸਵੇਰੇ 2.15 ਵਜੇ ਇੱਕ ਗੜਬੜੀ ਦੀ ਘਟਨਾ ਬਾਰੇ ਦੱਸਿਆ ਗਿਆ ਸੀ।ਇੱਕ 28 ਸਾਲਾ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਹਥਿਆਰਾਂ ਨਾਲ ਸਬੰਧਤ ਦੋਸ਼ਾਂ ਸਮੇਤ ਕਈ ਦੋਸ਼ਾਂ ਵਿੱਚ ਅੱਜ ਵੈਤਾਕੇਰੇ […]

Continue Reading
Posted On :
Category:

ਹੋਮ ਲੋਨ ਬਾਰੇ ਕੀ ਕਹਿੰਦੇ ਹਨ ਤਾਜ਼ਾ ਸਰਵੇਖਣ ? ਪੂਰੀ ਖ਼ਬਰ ਪੜ੍ਹੋ

ਨਿਊਜੀਲੈਂਡ ਦੀਆ ਸਥਾਨਕ ਏਜੰਸੀਆਂ ਦੁਆਰਾ ਕੀਤੇ ਗਏ 1000 ਕੀਵੀਆਂ ਦੇ ਇੱਕ ਤਾਜ਼ਾ ਸਰਵੇਖਣ ਵਿੱਚ,73% ਕੀਵੀ ਸੋਚਦੇ ਹਨ ਕਿ ਹੋਮ ਲੋਨ ਲਈ ਅਰਜ਼ੀ ਦੀ ਪ੍ਰਕਿਰਿਆ ਬਹੁਤ ਔਖੀ ਹੈ। ਹਾਲਾਂਕਿ ਸਰਕਾਰ ਪਹਿਲਾ ਘਰ ਖ੍ਰੀਦਣ ਵਾਲਿਆਂ ਲਈ ਹੋਮ ਲੋਨ ਦੀ ਆਸਾਨ ਪ੍ਰਕਿਰਿਆ ਦੇ ਦਾਅਵੇ ਕਰ ਰਹੀ ਹੈ। ਜਿਕਰਯੋਗ ਹੈ ਕਿ ਆਮ ਜਨ-ਜੀਵਨ ਵਿੱਚ ਗਰੋਸਰੀ, ਪੈਟਰੋਲ ਤੋਂ ਲੈ ਕੇ […]

Continue Reading
Posted On :
Category:

ਵੈਲਿੰਗਟਨ ਖਾਲਸਾ ਸਾਜਨਾ ਦਿਵਸ ਮੌਕੇ ਨੌਜੁਆਨਾਂ ‘ਚ ਦਸਤਾਰ ਪ੍ਰਤੀ ਦਿੱਖਿਆ ਭਾਰੀ ਉਤਸ਼ਾਹ

ਵੈਲਿੰਗਟਨ – ਵੈਲਿੰਗਟਨ ਗੁਰੂਦੁਆਰਾ ਸਾਹਿਬ ਵਿਖੇ ਬੀਤੇ ਦਿਨ ਖਲਾਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਦੀਵਾਨ ਸਜਾਏ ਗਏ। ਇਸ ਮੌਕੇ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ, ਕੀਰਤਨ ਕਥਾ ਅਤੇ ਆਖੰਗ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਲੰਗਰਾਂ ਦੀ ਸੇਵਾ ਹੋਈ। ਖਾਲਸਾ ਸਾਜਨਾ ਦਿਵਸ ਮੌਕੇ ਕਮੇਟੀ ਵੱਲੋਂ ਨੌਜੁਆਨਾ ਨੂੰ ਦਸਤਾਰਾਂ ਪ੍ਰਤੀ ਉਤਸ਼ਾਹਿਤ ਕਰਨ ਕਈ ਵਿਸ਼ੇਸ਼ ਦਸਤਾਰ ਕੈਂਪ […]

Continue Reading
Posted On :
Category:

ਹਰਭਜਨ ਮਾਨ ਨੇ ਪਰਿਵਾਰ ਸਮੇਤ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ

ਮੋਹਾਲੀ – ਅੱਜ ਪੰਜਾਬੀ ਫਨਕਾਰ ਹਰਭਜਨ ਮਾਨ ਆਪਣੇ ਪੁਰਾਣੇ ਦੋਸਤ ਅਤੇ ਅੱਜ ਦੇ ਮੁੱਖ ਮੰਤਰੀ ਨੂੰ ਪਰਿਵਾਰ ਸਮੇਤ ਮਿਲਣ ਲਈ ਪਹੁੰਚੇ। ਇਸ ਮੌਕੇ ਮਸ਼ਹੂਰ ਗੀਤਕਾਰ ਬਾਬੂ ਸਿੰਘ ਮਾਨ ਮਰਾੜਾ ਵਾਲੇ ਵੀ ਉਨ੍ਹਾਂ ਦੇ ਨਾਲ ਸਨ।ਹਰਭਜਨ ਮਾਨ ਨੇ ਸੋਸ਼ਲ ਮੀਡੀਆ ’ਤੇ ਤਸਵੀਰਾਂ ਸਾਂਝੀਆ ਕੀਤੀਆਂ ਅਤੇ ਹੇਠਲੀਆਂ ਸਤਰਾਂ ਨਾਲ ਮੁੱਖ ਮੰਤਰੀ ਨੂੰ ਸ਼ੁੱਭ ਇੱਛਾਵਾਂ ਦਿੱਤੀਆ। ਅੱਜ ਛੋਟੇ […]

Continue Reading
Posted On :
Category:

ਨਿਊ ਪਲਾਈਮਾਊਥ ‘ਚ ਪੁਲਿਸ ਦੀ ਗੋਲੀ ਲੱਗਣ ਨਾਲ ਵਿਅਕਤੀ ਦੀ ਹੋਈ ਮੌਤ

ਪਲਾਈਮਾਊਥ- ਬੀਤੀ ਰਾਤ ਨਿਊ ਪਲਾਈਮਾਊਥ ਵਿੱਚ ਪੁਲਿਸ ਦੁਆਰਾ ਗੋਲੀ ਲੱਗਣ ਤੋਂ ਬਾਅਦ ਮਰਨ ਵਾਲੇ ਵਿਅਕਤੀ ਦਾ ਨਾਮ ਆਨਲਾਈਨ ਕਾਓਸ ਪ੍ਰਾਈਸ ਨਸ਼ਰ ਕੀਤਾ ਗਿਆ ਹੈ। ਪੁਲਿਸ ਨੇ ਅਜੇ ਤੱਕ ਰਸਮੀ ਤੌਰ ‘ਤੇ ਪੀੜਤ ਦਾ ਨਾਮ ਅਤੇ ਗੋਲੀ ਲੱਗਣ ਦੇ ਕਾਰਨ ਜਾਰੀ ਨਹੀਂ ਕੀਤੇ ਪਰ ਉਸ ਦੇ ਦੋਸਤਾਂ ਨੇ ਸੋਸ਼ਲ ਮੀਡੀਆ’ਤੇ ਆਪਣਾ ਦੁੱਖ ਜ਼ਾਹਰ ਕੀਤਾ ਹੈ। ਇੱਕ […]

Continue Reading
Posted On :