2 0
Read Time:27 Second

ਵੈਲਿੰਗਟਨ : RV2021 ਲਈ 8 ਮਈ ਤੱਕ ਕੁੱਲ 96245 ਅਰਜੀਆਂ ਹੋਈਆਂ ਦਾਖਲ, ਜਿੰਨ੍ਹਾਂ ਚੋਂ ਕੁੱਲ 192427 ਲੋਕ ਸ਼ਾਮਲ ਹਨ।
20504 ਅਰਜੀਆਂ ਮੰਜ਼ੂਰ ਹੋ ਚੁੱਕੀਆਂ ਹਨ।
ਜੇ ਪਿੱਛਲੇ 23 ਹਫਤਿਆਂ ਦੀ ਔਸਤ ਦੇਖੀਏ ਤੇ ਹਰ ਹਫਤੇ ਔਸਤਨ 2007 ਬੰਦੇ PR ਹੋ ਰਹੇ ਨੇ, 287 ਬੰਦੇ ਦਿਨ ਦ ਦੇ ਪੱਕੇ ਹੋ ਰਹੇ ਹਨ। ਖ਼ਬਰ ਸਰੋਤ : ਸੋਹਣਾ ਨਿਊਜ਼ੀਲੈਂਡ ਫੇਸਬੁੱਕ ਪੇਜ਼।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *