2 0
Read Time:59 Second

ਵੈਲਿੰਗਟਨ : ਸਿੱਖਿਆ ਮੰਤਰੀ ਕ੍ਰਿਸ ਹਿਪਕਿਨਜ਼ ਦਾ ਕਹਿਣਾ ਹੈ ਕਿ ਤਬਾਹ ਹੋਏੲ ਵਿਦੇਸ਼ੀ ਵਿਦਿਆਰਥੀ ਉਦਯੋਗ ਨੂੰ ਮੁੜਝ ਸੁਰਜੀਤ ਕਰਨ ਦਾ ਸਮਾਂ ਆ ਗਿਆ ਹੈ – ਪਰ ਇਸ ਨੂੰ ਵੀ ਵਿਭਿੰਨਤਾ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵਰਗਾ ਸਿਸਟਮ ਨਹੀਂ ਚਾਹੁੰਦੇ ਸਗੋਂ ਹੋਰ ਵੀ ਮਿਆਰੀ ਅਤੇ ਟਿਕਾਊ ਸਿਸਟਮ ਦੀ ਸੰਭਾਵਨਾ ਰੱਖਦੇ ਹਨ।ਵਿਦੇਸ਼ੀ ਵਿਦਿਆਰਥੀਆਂ ਵਿੱਚ ਵੀ ਵਿਭਿੰਨਤਾ ਬਾਰੇ ਉਨ੍ਹਾਂ ਖਾਸ ਟਿੱਪਣੀ ਕਰਦਿਆਂ ਸਕਿੰਲਡ ਪੜਾਈ ਕਰਨ ਵਾਲੇ ਵਿਦਿਆਰਥੀਆਂ ਲਈ ਵਧੇਰੇ ਸੰਭਾਵਨਵਾਂ ਵੱਲ ਇਸ਼ਾਰਾ ਕੀਤਾ। ਜ਼ਿਕਰਯੋਗ ਹੈ ਕਿ ਨਿਊਜੀਲੈਂਡ ਨੂੰ ਵਿਦੇਸ਼ੀ ਵਿਦਿਆਰਥੀਆਂ ਤੋਂ ਹੋਣ ਵਾਲੀ ਕਮਾਈ ਵਿੱਚ ਲੱਖਾਂ ਡਾਲਰਾਂ ਦਾ ਘਾਟਾ ਪਿਆ ਹੈ। ਹੁਣ ਕੋਰੋਨਾ ਤੋਂ ਬਾਅਦ ਸਰਕਾਰ ਇਸ ਉਦਯੋਗ ਨੂੰ ਸੁਰਜੀਤ ਕਰਨ ਕਈ ਪੱਬਾਂ ਭਾਰ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *