0 0
Read Time:44 Second

ਐਨ ਜ਼ੈਡ ਪੰਜਾਬੀ ਪੋਸਟ : ਕੋਰੋਨਾ ਤੋਂ ਬਾਅਦ ਨਿਊਜ਼ੀਲੈਂਡ ਨੇ ਕਾਮਿਆਂ ਦੀ ਘਾਟ ਪੂਰੀ ਕਰਨ ਲਈ 5000 ਨਵੇਂ ਵਰਕਿੰਗ ਹੋਲੀਡੇਅ ਵੀਜ਼ੇ ਜਾਰੀ ਕੀਤੇ ਹਨ। ਇਸ ਨਾਲ ਹੀ ਸਰਕਾਰ ਨੇ ਇਸੇ ਸ਼੍ਰੇਣੀ ਦੇ ਲਗਭਗ 18000 ਪੁਰਾਣੇ ਵੀਜ਼ੇ ਮੁੜ੍ਹ ਬਹਾਲ ਕਰ ਦਿੱਤੇ ਹਨ। ਸਰਕਾਰ ਨੇ ਇਹ ਫੈਸਲਾ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਲਿਆ ਹੈ। ਜਿਕਰਯੋਗ ਹੈ ਕਿ ਸੈਂਕੜੇ ਮਿਆਦ ਪੁੱਗ ਚੁੱਕੀ ਵਾਲੇ ਆਰਜ਼ੀ ਵੀਜ਼ਾ ਧਾਰਕ ਵੀਜ਼ਿਆਂ ਦੀ ਮੁੜ੍ਹ ਬਹਾਲੀ ਲਈ ਅਜੇ ਵੀ ਉਡੀਕ ਵਿੱਚ ਹਨ ਪਰ ਸਰਕਾਰ ਵੱਲੋਂ ਇੰਨ੍ਹਾਂ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਜਾ ਰਹੀ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *