0 0
Read Time:36 Second

ਐਨ ਜੈਡ ਪੰਜਾਬੀ ਪੋਸਟ : ਕੋਰੋਨਾ ਕਾਲ ਤੋਂ ਬਾਅਦ ਹੁਣ ਪਹਿਲੀ ਵਾਰ ਨਿਊਜੀਲੈਂਡ ਨੇ ਵੀਜ਼ਾ ਮੁਕਤ ਦੇਸ਼ਾਂ ਨਾਲ ਯਾਤਰਾ ਸ਼ੁਰੂ ਕੀਤੀ ਹੈ। ਅਮਰੀਕਾ, ਫਿਜੀ ਸਮੇਤ ਕਈ ਦੇਸ਼ਾਂ ਤੋ ਯਾਤਰੂ ਅੱਜ ਆਕਲੈਂਡ ਪੁੱਜੇ ਹਨ। ਜਿਕਰਯੋਗ ਹੈ ਕਿ ਮੁੜ੍ਹ ਸ਼ੁਰੂ ਹੋਈਆਂ ਇਹ ਯਾਤਰਵਾਂ ਸਥਾਨਕ ਕਾਰੋਬਾਰ ਲਈ ਬੇਹਣਦ ਲਾਹੇਵੰਦ ਹੋਣਗੀਆਂ। ਜਾਣਕਾਰੀ ਲਈ ਦੱਸਦੀਏ ਕਿ ਵੀਜ਼ਾ ਲੈਣ ਵਾਲੇ ਦੇਸ਼ਾਂ ਨਾਲ ਯਾਤਰਾਵਾਂ ਅਕਤੂਬਰ ਤੋਂ ਸ਼ੁਰੂ ਹੋਣਗੀਆਂ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *