2 0
Read Time:47 Second

ਜਿਕਰਯੋਗ ਹੈ ਕਿ ਕੋਰੋਨਾ ਮਹਾਂਮਾਂਰੀ ਦੌਰਾਨ ਲੱਖਾਂ ਲੋਕਾਂ ਦੇ ਵੀਜ਼ੇ ਪ੍ਰਭਾਵਿਤ ਹੋਏ ਸਨ। ਜੇ ਦੇਖਿਆ ਜਾਵੇ ਤਾਂ ਸਭ ਤੋਂ ਵੱਧ ਖਾਮਿਆਜ਼ਾ ਸ਼ਾਇਦ ਨਿਊਜੀਲੈਂਡ ਦੇ ਪਰਵਾਸੀਆਂ ਨੂੰ ਸਰਹੱਦੀ ਪਾਬੰਦੀਆਂ ਕਰਨ ਭੁਗਤਣਾ ਪਿਆ ਹੈ।ਦੇਖਣਯੋਗ ਗੱਲ ਹੈ ਕਿ ਕੈਨੇਡਾ ਸਮੇਤ ਕਈ ਮੁਲਕਾਂ ਨੇ ਮਿਆਦ ਪੁੱਗ ਚੁੱਕੇ ਵੀਜ਼ੇ ਕੀਤੇ ਬਹਾਲ ਕਰ ਦਿੱਤੇ ਹਨ, ਪਰ ਨਿਊਜ਼ੀਲੈਂਡ ਸਰਕਾਰ ਅਜੇ ਤੱਕ ਵੀ ਇੰਨ੍ਹਾਂ ਵੀਜ਼ਿਆਂ ਸੰਬੰਧੀ ਕੋਈ ਸਕਾਰਾਤਮਕ ਫੈਸਲਾ ਨਹੀਂ ਲੈ ਸਕੀ।ਸਮੁੱਚੇ ਭਾਈਚਾਰੇ ਨੂੰ ਇਸ ਮੁੱਦੇ ਸੰਬੰਧੀ ਸੰਜੀਦਗੀ ਇੱਕਜੁੱਟਤਾ ਨਾਲ ਸਾਥ ਦੇਣਾ ਚਾਹੀਦਾ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *