2 0
Read Time:52 Second

ਆਕਲੈਂਡ : ਨਿਊਜੀਲੈਂਡ ਦੇ ਪ੍ਰਵਾਸ ਵਿਭਾਗ ਵਲੋਂ IELTS ਦੇ ਇਮਤਿਹਾਨ ਬਾਬਤ ਵੱਡਾ ਬਦਲਾਅ ਕੀਤਾ ਗਿਆ ਹੈ। ਇਮੀਗ੍ਰੇਸ਼ਨ ਨਿਊਜੀਲੈਂਡ ਨੇ ਆਈਲੈਟਸ ‘ਵਨ ਸਕਿੱਲ ਰੀਟੇਕ’ ਨੂੰ ਮਨਜੂਰ ਕਰ ਲਿਆ ਹੈ। ਇਸ ਬਦਾਲਅ ਤੋਂ ਬਾਅਦ ਤੁਸੀ ਕਿਸੇ ਵੀ ਉਸ ਮੋਡਿਊਲ ਦਾ ਟੈਸਟ ਦੇ ਸਕਦੇ ਹੋ, ਜਿਸ ਮੋਡਿਊਲ ਵਿੱਚ ਤੁਹਾਡੇ ਸਕੋਰ ਘੱਟ ਹਨ ਅਤੇ ਤੁਸੀਂ ਉਸ ਮੋਡਿਊਲ ਵਿੱਚ ਸੁਧਾਰ ਲਿਆਉਣਾ ਚਾਹੁੰਦੇ ਹੋ।ਆਈਲੈਟਸ ‘ਵਨ ਸਕਿੱਲ ਰੀਟੇਕ’ ਨੂੰ ਦੁਨੀਆਂ ਭਰ ਦੀਆਂ 900 ਸੰਸਥਾਵਾਂ ਵਲੋਂ ਮਾਨਤਾ ਦਿੱਤੀ ਜਾ ਚੁੱਕੀ ਹੈ ਤੇ ਇਸ ਵਿੱਚ ਯੂਕੇ ਇਮੀਗ੍ਰੇਸ਼ਨ, ਆਸਟ੍ਰੇਲੀਅਨ ਡਿਪਾਰਟਮੈਂਟ ਆਫ ਹੋਮ ਅਫੈਅਰਜ਼ ਆਦਿ ਜਿਹੀਆਂ ਸੰਸਥਾਵਾਂ ਵੀ ਸ਼ਾਮਿਲ ਹਨ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *