0
0
Read Time:36 Second
ਆਕਲੈਂਡ : ਆਕਲੈਂਡ ਦੇ ਉਪਨਗਰ ਸੈਂਡਰਿੰਘਮ ‘ਚ ਭਾਰਤੀ ਰੈਸਟੋਰੈਂਟ ਮਿਠਾਈਵਾਲਾ ‘ਚ ਲੰਘੀ ਰਾਤ ਹਥਿਆਰਬੰਦ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਦੋ ਵਿਅਕਤੀ ਇਮਾਰਤ ਵਿੱਚ ਦਾਖਲ ਹੋਏ, ਜਿਨਾਂ ਵੱਲੋਂ ਹਥਿਆਰ ਦੱਸੋ ਮਦਦ ਨਾਲ ਕਰਮਚਾਰੀਆਂ ਨੂੰ ਧਮਕਾਇਆ ਗਿਆ ਅਤੇ ਰੈਸਟੋਰੈਂਟ ਤੋ ਨਕਦੀ ਖੋਹ ਮੌਕੇ ਤੋ ਫ਼ਰਾਰ ਹੋ ਗਏ।ਪੁਲਿਸ ਵੱਲੋਂ ਮਾਮਲੇ ਦੀ ਜਾਂਚ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ।