0 0
Read Time:37 Second

ਆਕਲੈਂਡ – ਆਉਂਦੀ 18 ਅਤੇ 19 ਨਵੰਬਰ ਨੂੰ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਸਿੱਖ ਸਪੋਰਟਸ ਕੰਪੈਲਕਸ ਦੇ ਉਦਘਾਟਨੀ ਸਮਾਰੋਹ ਮੌਕੇ ਕਰਵਾਏ ਜਾਣ ਵਾਲੇ ਕਬੱਡੀ ਵਰਲਡ ਕੱਪ ਵਿੱਚ ਨਿਊਜੀਲੈਂਡ ਸਮੇਤ ਆਸਟ੍ਰੇਲੀਆ, ਅਮਰੀਕਾ, ਕੈਨੇਡਾ, ਇੰਡੀਆ, ਪਾਕਿਸਤਾਨ ਖੇਡਣ ਪੁੱਜ ਰਹੀਆਂ ਹਨ। ਇਨ੍ਹਾਂ ਟੀਮਾਂ ਦੇ ਦੁਨੀਆਂ ਭਰ ਵਿੱਚ ਮਸ਼ਹੂਰ ਕਬੱਡੀ ਖਿਡਾਰੀਆਂ ਦੀ ਕਬੱਡੀ ਦੇਖਣ ਦਾ ਮੌਕਾ ਨਾ ਭੁੱਲਿਓ। ਸਰੋਤ : ਐਨ ਜ਼ੈਡ ਪੰਜਾਬੀ ਨਿਊਜ਼

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *