0 0
Read Time:1 Minute, 0 Second

ਆਕਲੈਂਡ : ਨਿਊਜੀਲੈਂਡ ਰੀਜ਼ਰਵ ਬੈਂਕ ਵਲੋਂ ਅਗਸਤ ਵਿੱਚ ਲਗਾਤਾਰ ਦੂਜੀ ਵਾਰ ਆਫਿਸ਼ਲ ਕੈਸ਼ ਰੇਟ (ਓ ਸੀ ਆਰ) ਨਾ ਵਧਾਏ ਜਾਣ ਦੇ ਬਾਵਜੂਦ ਕਈ ਵੱਡੇ ਬੈਂਕਾਂ ਵਲੋਂ ਵਿਆਜ ਦਰਾਂ ਵਧਾਈਆਂ ਗਈਆਂ ਹਨ। ਇਸੇ ਕਾਰਨ ਲੋਂਗ-ਟਰਮ ਵਿਆਜ ਤਰ੍ਹਾਂ 7% ਦਾ ਆਂਕੜਾ ਪਾਰ ਕਰ ਚੁੱਕੀਆਂ ਹਨ।ਵਿਆਜ ਦਰਾਂ ਵਧਾਉਣ ਦੇ ਮਾਮਲੇ ਵਿੱਚ ਸਭ ਤੋਂ ਤਾਜਾ ਐਂਟਰੀ ਵੈਸਟਪੈਕ ਬੈਂਕ ਦੀ ਹੈ। ਵੈਸਟਪੇਕ ਨੇ 18 ਮਹੀਨਿਆਂ ਤੇ 2 ਸਾਲ ਲਈ 14 ਬੈਸਿਸ ਪੋਇੰਟ ਦਾ ਵਾਧਾ ਕਰਦਿਆਂ 7.69 ਤੇ 7.59 ਕੀਤਾ ਹੈ। ਵੈਸਟਪੇਕ ਨੇ 9 ਮਹੀਨਿਆਂ ਦੇ ਟਰਮ ਡਿਪੋਜ਼ਿਟ ‘ਤੇ ਵੀ ਵਾਧਾ ਕੀਤਾ ਹੈ ਤੇ ਇਸਨੂੰ 6% ਕਰ ਦਿੱਤਾ ਹੈ।ਇਸ ਤੋਂ ਪਹਿਲਾਂ ਬੀ ਐਨ ਜ਼ੈਡ ਤੇ ਕੀਵੀਬੈਂਕ ਨੇ 6 ਮਹੀਨਿਆਂ ਦੇ ਅਤੇ 2 ਸਾਲ ਦੇ ਹੋਮ ਲੋਨ ‘ਤੇ 10 ਬੇਸਿਸ ਪੋਇੰਟ ਦਾ ਵਾਧਾ ਕੀਤਾ ਸੀ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *