0 0
Read Time:43 Second

ਆਕਲੈਂਡ : ਆਕਲੈਂਡ ਦੇ ਪਾਪਾਕੁਰਾ ਵਿੱਚ ਬਦਤਰ ਹਲਾਤਾਂ ਵਿੱਚ ਰਹਿੰਦੇ ਪ੍ਰਵਾਸੀ ਕਰਮਚਾਰੀਆਂ ਨੂੰ ਅੱਜ ਬੁੱਧਵਾਰ ਤੋਂ ਦਸ ਦਿਨਾਂ ਲਈ ਨਵੀਂ ਰਿਹਾਇਸ਼ ਵਿੱਚ ਭੇਜਿਆ ਜਾ ਰਿਹਾ ਹੈ। ਇਸ ਰਿਹਾਇਸ਼ ਦਾ ਸਾਰਾ ਖਰਚਾ ਸਰਕਾਰ ਵਲੋਂ ਹੋਵੇਗਾ ਅਤੇ ਇਸ ਤੋਂ ਇਲਾਵਾ ਹਫਤੇ ਦੇ ਹਿਸਾਬ ਨਾਲ $220 ਦੀ ਮੱਦਦ ਵੀ ਸਰਕਾਰ ਵਲੋਂ ਕੀਤੀ ਜਾਵੇਗੀ। ਇਮੀਗ੍ਰੇਸ਼ਨ ਨਿਊਜੀਲੈਂਡ ਵਲੋਂ ਧੋਖਾਧੜੀ ਦਾ ਸ਼ਿਕਾਰ ਹੋਏ ਪ੍ਰਵਾਸੀਆਂ ਨੂੰ ਕੰਮ ਲੱਭਣ ਲਈ 6 ਮਹੀਨੇ ਦਾ ਮਾਈਗ੍ਰੇਂਟ ਐਕਸਪਲੋਇਟੇਸ਼ਨ ਪ੍ਰੋਟੈਕਸ਼ਨ ਵੀਜਾ ਜਾਰੀ ਕੀਤਾ ਗਿਆ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *